ਪੈਰ ਧਰਤੀ ਤੇ ਕਰਦੇ ਨੀ ਹਵਾ ਬਾਜ਼ੀਆ ਹੁੰਦੇ ਹਵਾ ਵਿੱਚ ਉੱਡਦੇ ਲਿਫਾਫੇ ਖ਼ਾਲੀ ਆ…
ਮਾੜੇ ਬੰਦੇ ਕੋਲ ਖੜ੍ਹਦੀ ਨਹੀਂ … ਨੱਖਰੇ ਕਿਸੇ ਦੇ ਜਰਦੀ ਨਹੀਂ… ਰੱਬ ਮਿਹਰਬਾਨ ਰਹੇ ਕਮਲਿਆ… jåťŤî ਕਿਸੇ ਤੋਂ ਵੀ ਡਰਦੀ Continue Reading..
ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ” ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ”
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
ਇਸੇ ਗੱਲੋ ਡਰਦੇ ਆ ਕਿ ਸਾਡੀ ਰੂਹ ਨਾ ਦਾਗੀ ਹੋਜੇ. . ਹੱਟਜਾ ਸਰਕਾਰੇ ਹੱਟਜਾ ਨੀ ਕਿਤੇ JATT ਨਾ ਬਾਗੀ ਹੋਜੇ…ਸਿੱਧੂ
ਯਾਰ ਨਾਂ ਕਦੇ ਵੀ ਬੇਕਾਰ ਰੱਖੀਏ ਉੱਚੇ ਸਦਾ ਵਿਚਾਰ ਰੱਖੀਏ ਗੱਲਾਂ ਕਰੀਏ ਹਮੇਸ਼ਾ ਮੂੰਹ ਤੇ ਐਵੇਂ ਨਾਂ ਦਿਲ ਵਿੱਚ ਖਾਰ Continue Reading..
ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ… ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ..
ਜਿਹੜਾ ਚੱਤੋ-ਪਹਿਰ ਕਰਦਾ ਚਲਾਕੀਆਂ ਉਹਨੇ ਕੀ ਮੁਲਾਹਜੇ ਪੂਰਨੇ ਕੁੱਤੇ ਬਿੱਲਿਆਂ ਤੋ ਜਿਹੜਾ ਰਹਿੰਦਾ ਡਰਦਾ ਦੱਸ ਕਿੱਥੋਂ ਉਹਨੇ ਸ਼ੇਰ ਘੂਰਨੇੇ…
ਲੋਕ ਤੁਹਾਡੇ ਬਾਰੇ ਕੀ ਸੋਚਦੇ ਇਹ ਨਾ ਸੋਚੋ ਤੁਹਾਡੇ ਸੁਪਨੇ ਕਿਵੇਂ ਪੂਰੇ ਹੋਣ ਗਏ ਇਹ ਸੋਚੋ
Your email address will not be published. Required fields are marked *
Comment *
Name *
Email *