ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ
ਹਿੰਮਤ ਹੌਸਲੇ ਨਾਲ ਸਭ ਹੋ ਜਾਂਦਾ ਹੈਂ ਬਸ ਸੁਪਨੇ ਪੂਰੇ ਕਰਨ ਦਾ ਜਨੂਨ ਹੋਣਾ ਚਾਹੀਦਾ….!!
ਖੱਤਰਾ ਏ ਇਸ ਦੌਰ ਵਿੱਚ ਬੁਜ਼ਦਿਲਾਂ ਤੋਂ ਦਲੇਰਾਂ ਨੂੰ, ਧੋਖੇ ਨਾਲ ਕੱਟ ਲੈਂਦੇ ਨੇ ਕੁੱਤੇ ਵੀ ਸ਼ੇਰਾਂ ਨੂੰ,
ਕਈ ਆ ਨੂੰ timepass ਲਗਦਾ ਮੈਂ ਕਈ ਆ ਦੇ ਵਿਚ ਤੜਕਾ ਮੈਂ ਕਈ ਕਹਿੰਦੇ attitude ਬੜਾ ਕਈ ਆ ਦੀਆਂ Continue Reading..
ਜੇ ਲਾਈ ਮੇਰੇ ਨਾਲ ਯਾਰੀ ਰੱਖੀ ਇੱਕੋ ਦੀ ਗਰਾਰੀ , ਵੇਖੀ ਨਾ ਬੇਗਾਨੀ ਨਾਰ ਨੂੰ, ਭਾਵੇਂ Top ਤੇ ਰੱਖੀ ਅਪਣੇ Continue Reading..
ਚੁੱਪ_ਚੁੱਪ ਰਹੀਏ ਬਹੁਤਾ ਨਹੀਓ ਬੋਲਦੇ, ਬਿਨਾਂ ਗੱਲੋ ਰਹਿੰਦੀ ਏ ਮੰਡੀਰ_ਮੱਚਦੀ, ਖੋਲੀਏ ਨਾ ਭੇਤ ਕਦੇ ਚਾਲਬਾਜ ਨਾਲ, ਸ਼ੇਰ ਦੀ ਖੁਰਾਕ ਕੁੱਤੇ Continue Reading..
ਖੋਟੇ ਸਿੱਕੇ ਚਲੂਗੇ ਮਾੜਾ time ਲੰਗ ਲੈਣ ਦੇ ਦੂਰੋਂ ਸਲਾਮਾਂ ਕਰਣਗੇ ਜਿਹੜੇ ਖੰਗਦੇ ਆ ਹਾਲੇ ਖੰਗ ਲੈਣ ਦੇ
ਰੂਹਾਂ ਵਿੱਚ ਮਹਿਕ ਅਣਖ ਦੀ ਤਨ ਤੇ ਮਹਿੰਗੇ ਸੈਂਟ ਕੁੜ੍ਹੇ ਅੱਖਾ ਦੇ ਵਿੱਚ ਅੱਖਾਂ ਪਾ ਕੇ ਕਰੀਏ Judgement ਕੁੜ੍ਹੇ !
ਬੁਰੇ ਨਹੀਂ ਹੈ ਹਮ ਜਨਾਬ ਬਸ ਆਪਕੋਂ ਅੱਛੇ ਨਹੀਂ ਲਗਤੇ
Your email address will not be published. Required fields are marked *
Comment *
Name *
Email *