ਧਰਤੀ ਤੋਂ ਕਰ ਦੇਣੀ ਗ਼ੈਬ ਨਖਰੋ ❌
ਫਿਰਦੀ ਲਗੋੜ ਜਿਹੜੀ ਤੈਨੂੰ ਘੂਰਦੀ 😒🖕🏻
ਅੱਜ ਤਾਂ ਦੁਕੀ ਤੀਕੀ ਕੱਢ ਰਹੇ ਹਾਂ ਮਤਲਬੀ ਬੰਦਿਆਂ ਨੂੰ ਛੱਡ ਰਹੇ ਹਾਂ ਅਸੀਂ ਹੁਕਮ ਦਾ ਇਕਾ ਵੀ ਕੱਢਾਂਗੇ ਤੂੰ Continue Reading..
ਯੋਧਿਆਂ ਅਤੇ ਸੂਰਮਿਆਂ ਦੀ ਕਦੇ ਅੰਤਿਮ ਅਰਦਾਸ ਨਹੀ ਹੁੰਦੀ। ਅਰਦਾਸ ਵਿਚ ਯਾਦ ਕੀਤਾ ਜਾਂਦਾ🙏🏻
ਕਈ ਕਰਦੇ ਤਰੀਫਾ ਕਈ ਸੜਦੇ…. ਡਰ ਲਗਦਾ ਏ ਲੋਕਾ ਦੇ ਵਿਹਾਰ ਤੋ…. ਹਰ ਚੀਜ਼ ਮਿਲ ਜਾਂਦੀ ਮੁੱਲ ਚੋਹਾਨਾ…. ਭਵਨ Yaar Continue Reading..
ਲੋਕੀ ਹਮੇਸਾ ਚੜਦੇ ਨੂੰ ਸਲਾਮ ਕਰਦੇ ਅਾ ਯਾਰ ਤੇਰੇ ਨੂੰ ਹਮੇਸਾ ਚੜਦੇ ਤੋ ਚੜਦਾ ਸਲਾਮ ਕਰਦਾ ਅਾ…
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ
ਰੰਗ ਵੀ ਜ਼ਰਾ ਪੱਕਾ ਜਿਹਾ,ਜ਼ੂਬਾਨ ਦੇ ਵੀ ਪੱਕੇ ਆ . ਚਿੱਟੇ ਤੋ ਵੀ ਪਰਹੇਜ ਰੱਖਿਆ,ਚਿੱਟੀਆ ਤੋਂ ਵੀ ਅੱਕੇ ਆ
ਨਾਲੇ ਸਾਡੇ ਨਾਮ ਤੋ ਧੂਆ ਮਾਰਦੇ😂 ਨਾਲੇ ਸਾਲੇ ਕਰਦੇ ਆ ਕਾਪੀ ਜੱਟ ਦੀ 🖕🏻
ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ
Sira
Your email address will not be published. Required fields are marked *
Comment *
Name *
Email *
Sira