Preet Singh Leave a comment ਆਪਾਂ ਨੀਵੀਂ ਸੋਚ ਰੱਖਦੇ ਨਹੀਂ । ਗੱਲਾਂ ਜੋੜ ਜੋੜ ਅੱਕਦੇ ਨਹੀਂ । ਨਾਲੇ ਹੁੰਦੇ ਜਜ਼ਬਾਤ ਦਿਲ ਦੇ । ਐਵੇਂ ਗੰਦ ਮੰਦ ਲਿਖਦੇ ਨਹੀ। Copy