ਭਾਵੇਂ ਸ਼ਤਰੰਜ ਦੇ ‘ਪਿਆਦੇ’ ਵਰਗੇ ਆ ਪਰ ਜੇਕਰ ਅਖਿਰ ਤਕ ਪਹੁੰਚੇ ਤਾਂ ਸਾਰੀ Game ਪਲਟ ਦਿਆਂਗੇ
ਵੱਡੇ ਬਾਈ ਦਾ ਸਹਾਰਾ ਜਿਵੇਂ ਛੱਤ ਨਾ ਛਤੀਰ, ਅੱਖ ਚੱਕੇ ਨਾ ਜ਼ਮਾਨਾ ਜਦੋਂ ਖੜਾ ਵੱਡਾ ਵੀਰ, I LOVE U BAI
ਸਾਨੂੰ ਤੇ ਕੁੜੀ ਪਿਆਰ ਕਰਨ ਵਾਲੀ ਚਾਹੀਦੀ ਆ__♥ . . . . . . . ਖਰਚਾ ਤਾਂ ਜੀ ਮੇਰਾ ਆਪਣਾ Continue Reading..
“ਮਾਪਿਆਂ ਨੇ ਚਾਵਾਂ naal ਪਾਲੀ ਪਹਿਲੇ ਦਿਨ ਤੋਂ ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਦਿਨ ਤੋਂ”
ਕੱਪੜਾ ਲੀੜਾ ਲੈਣ ਲੱਗਿਆ ਕਦੇ Brand ਨੀ ਦੇਖਿਆ👑 ਜੋ ਵੀ ਪਾ ਲਈਏ ਸੁਖ ਨਾਲ ਜੱਚ ਹੀ ਜਾਂਦਾ ਏ
ਤੇਰੀ Coffee , ਮੇਰੀ ਚਾਹ . . . ਤੰੂ ਕੱਲੀ, ਤੇ ਮੇਰੇ ਯਾਰ 50
ਰੁਕ ਕੇ ਚਲ ਸਕਦੇ ਅਾਂ, ਪਰ ਝੁਕ ਕੇ ਨਹੀਂ..🦅🤟 ✍️Gur ✍️
ਜੱਟ ਜੱਟ ਹੀ ਹੁੰਦਾ ਭਾਵੇਂ ਨੰਗ ਹੋਵੇ ਅੱਤ ਕਰਦਾ ਹੀ ਆ ਭਾਂਵੇ ਹੱਥ ਤੰਗ ਹੋਵੇ
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ Continue Reading..
awesome
Your email address will not be published. Required fields are marked *
Comment *
Name *
Email *
awesome