ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ … ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ .
ਮੰਜ਼ਿਲਾਂ ਨੂੰ ਕਦੇ ਪੌੜੀਆਂ ਨਹੀ ਲੱਗਦੀਅਾ.. ਹੋਸਲਿਅਾ ਨੂੰ ਹੀ ਖੰਬ ਖਲਾਰਨੇ ਪੈਂਦੇ ਅਾ..
ਸਾਨੂੰ ਰਣਜੀਤ ਸਿੰਘ ਵਰਗੇ ਰਾਜ ਦੀ ਲੋੜ ਆ ਜਿਹੜਾ ਤਾਜ਼ ਪਿਆ ਲੰਦਨ ਚ ਸਾਨੂੰ ਉਸ ਤਾਜ਼ ਦੀ ਲੋੜ ਆ ਅੱਜ Continue Reading..
ਦੁਨੀਆ ਲੱਖ ਵਸਦੀ ਦੱਸ ਕਿਸੇ ਦਾ ਸਾਨੂੰ ਕੀ ਭਾਅ ਜਾਨ ਤੋਂ ਪਿਆਰੇ ਮੈਨੂੰ ਮੇਰੇ ਮਾਪੇ ਜਿਹਨਾਂ ਕਰਕੇ ਚੱਲਣ ਮੇਰੇ ਸਾਹ..!!
ਮਿਲਣਾ ਹੁਣ ਨਹੀ EASY ਬੱਲੀਏ ਯਾਰ ਤੇਰਾ ਖੇਤੀ ਵਿੱਚ BUSY ਬੱਲੀਏ.
ਜੇ ਸਾਡੇ ਵਰਗੇ ਪੜਨ ਲੱਗ ਪਏ ਤਾਂ ਸੋਹਣੀਏ Toppers ਕਿਥੇ ਜਾਣge
Thodi namkeen aa Sire di haseen aa Mappeya di ladli, jatti att di shokeen aa
ਨਾ ਤਾਂ ਹਵਾ ਕਰਦੇ ਅਾ ਨਾ ਤਾਂ ਹਵਾ ਜਰਦੇ ਅਾ ਵਾਲੇ ਕੱਬੇ ਅਾ ਨੀ ਮੇਰੇ ਨਾਲ ਦੇ…
ਸਦਾ ਸੀਨੇ ਦੇ ਵਿੱਚ ਜਿਗਰਾ ਦਲੇਰ ਰੱਖੀ ਦਾ ਐਵੇ ਕੀ ਲੈਣਾ ਛਾਤੀ ਡੌਲੇ 💪 ਮਿਣ ਮਿਣ ਕੇ
Your email address will not be published. Required fields are marked *
Comment *
Name *
Email *