ਦਿੱਲੀ ਰਹਿੰਦੀ ਦੁਨੀਆਂ ਤੱਕ ਰਹੇਗੀ ਗਿੱਲੀ, ਪੰਜਾਬੀ ਇੱਥੇ ਇਸ਼ਨਾਨ ਕਰ ਕੇ ਗਏ ਆ
ਤਰਲਾ ਕਿਸੇ ਦਾ ਕਰਿਆ ਨੀ ਜਾਂਦਾ, ਦਿਲ ਕਿਸੇ ਤੋਂ ਹਰਿਆ ਨੀ ਜਾਂਦਾ.. ਆਪ ” attitute ” ਦਿਖਾਉਦੇ ਨੀ ਕਿਸੇ ਦਾ Continue Reading..
ਚਲੋ ਮੰਨਿਆ… ਅਸੀਂ ਯਾਦ ਆਉਣ ਵਾਲਿਆਂ ਵਿਚੋ ਨਹੀ ਹਾ…. ਪਰ ਅਸਾਨੀ ਨਾਲ ਭੁਲਾ ਦੇਵੇ ਕੋਈ….. ਐਨੈ ਮਾੜੇ ਵੀ ਨਹੀ ਹਾਂ…
ਗੱਲ ਮਤਲਬ ਦੀ ਕਰਨ ਦਾ ਸ਼ੌਂਕ ਮੈਨੂੰ, ਐਂਵੇਂ ਹਵਾ ਵਿੱਚ ਤੀਰ ਨਹੀਂ ਮਾਰੀਦੇ… ਔਕਾਤ ਵੇਖ ਕੇ ਤੇਰਾ ਯਾਰ ਤੁਰਦਾ,,, ਬਹੁਤੇ Continue Reading..
Assi jatt hunde aa aankhi Subha de aadab aa Dil tO saff aa Bs jatt tahio kaim aa
ਹੁਸਨਾਂ ਦੇ ਲੈਂਦੇ ਨਈਓਂ ਚਸਕੇ ਜਿੰਦਗੀ ਦੇ ਲੈਨੇ ਆ ਸਵਾਦ ਨੀ
ਪਹਿਰਾਵਾ ਨਾਂ ਦੇਖੋ ਚਿਹਰੇ ਤੇ ਮੁਸਕਾਨ ਰਾਜਿਆਂ ਵਾਲੀ ਹੈ
ਉਲਜੇ ਸੁਲਜੇ ਹਾਲਤਾਂ ਦੇ ਸੁਪਨੇ ਜਿਹੇ ਆਉਂਦੇ ਨੇ ਮੈਂ ਸੁਣਿਆ ਅੱਜ ਕੱਲ ਨਫਰਤ ਕਰਨ ਵਾਲੇ ਵੀ ਚਓਦੇ ਨੇ
Loki khende sarh na rees kar Aapan khende tu sarh hi lai rees tan tetho honi ni
Your email address will not be published. Required fields are marked *
Comment *
Name *
Email *