ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ.. ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..
ਜਣੇ ਖਣੇ ਨਾਲ ਕਦੀ ਦਿਲ ਨਹੀਓ ਖੋਲੇ ਬੰਦੇ ਗਿਣਵੇਂ ਜੋ ਦਿਲਾ ਦੇ ਕਰੀਬ ਨੇ।✌️
ਜਿਨਾ ਨੂੰ ਵੀ ਵਹਿਮ ਆ ਜੁੱਤੀ ਪੁਰੀ ਕੈਮ ਆ ਕੱਡਣੇ ਪੁਲੇਖੇ ਬੱਸ ਥੋੜਾ ਹੋਰ ਟਾਇਮ ਆ
ਤਸਵੀਰਾਂ ਉਨ੍ਹਾਂ ਲੋਕਾਂ ਦੀਆਂ ਵਿਕਦੀਆਂ ਹਨ… ਜੋ ਖੁਦ ਨਹੀਂ ਵਿਕਦੇ ।
ਹੋਲ਼ੀ ਹੋਲ਼ੀ ਲੱਗੂ ਫਲ਼ ਅਜੇ ਬੋਇਆ ਬੀਜ ਆ ਟਾਇਮ ਆਉਣ ੳੱਤੇ ਦੱਸਾਂਗੇ ਅਸੀਂ ਕੀ ਚੀਜ ਆ
ਲੀੜੇ ਤੰਗ ਪਾ ਕੇ ਡੋਲੇ ਨੀ ਦਿਖਾਈ ਦੇ ✅ ਉਝ ਜਿਗਰੇ ਚ ਜਾਨ ਤਾਂ ਬਥੇਰੀ ਰੱਖੀ ਆ
ਤੇਰੀ ਹਾਰ ਤੇ ਹੱਸਣ ਵਾਲੇ ਬਹੁਤ ਨੇ.. ਤੇਰੀ ਜਿੱਤ ਤੇ ਮੱਚਣ ਵਾਲੇ ਬਹੁਤ ਨੇ.. ਤੂੰ ਆਪਣੇ ਹਿਸਾਬ ਨਾਲ ਚੱਲੀ.. ਇੱਥੇ Continue Reading..
Att kudi sirre di shukenn a rob nhio chalde eh sada asool a
ਪੱਟਲੈ ਜਿਹੜਾ ਮਰਜੀ ਮੁੰਡੇ ਦੋਂਵੇ ਈ ਰੰਗੀਨ ਆ ਇੱਕ ਰਖਦਾ ਹੈ ਖੜੀ ਅੱਖ ਦੂਜਾ ਖੁਡੀ Muchh ਦਾ ਸ਼ੌਕੀਨ ਆ…
Your email address will not be published. Required fields are marked *
Comment *
Name *
Email *