ਸਬਰ ਰੱਖੋ ਬਦਨਾਮ ਕਰਨ ਦਾ ਵੀ ਮੌਕਾ ਦਿਆਂਗੇ ਪਹਿਲਾਂ ਨਾਂਮ ਹੋ ਲੈਣ ਦੋ.
ਸਾਡੇ ਸੰਸਕਾਰ ਸਾਨੂੰ ਝੁਕਣਾ ਸਿਖਾਉਂਦੇ ਆ ਪਰ ਕਿਸੇ ਦੀ ਆਕੜ ਅੱਗੇ ਨੀ
ਰੋਹਬ ਕਿਸੇ ਦਾ ਨਈ ਸਹਿੰਦਾ, ਮੌਜ ਆਪਣੀ ਚ ਰਹਿੰਦਾ,, ਧੱਕੇ ਖਾ-ਖਾ ਕੇ ਬਣੇਆ,, ਐਨੀ ਛੇਤੀ ਵੀ ਨਈ ਢਹਿੰਦਾ…..!!
ਅਚਾਂਣ_ਚੱਕ ਟੱਕਰੇ ਤਾਂ ਦੇਖ ਲਈ ਦਾਂ, ਐਵੇਂ ਅੱਗੇ ਪਿੱਛੇ ਗੇੜਿਆਂ ਮੈਂ ਲਾਉਦਾਂ ਨੀ, ਜੇ ਪਹਿੱਲੀ ਵਾਰ ਅੱਲੜੇਂ ਤੂੰ ਹਾਂ ਨੀ Continue Reading..
ਉਹਦੀ ਮੰਮੀ ਕਹਿੰਦੀ ਸਾਡੀ ਕੁੜੀ ਨੂੰ ਕੀ ਕਰਤਾ ਸਾਰਾ ਦਿਨ ਰੋਂਦੀ ਰਹਿੰਦੀ ਆ ਮੈਂ ਹੌਲੀ ਜਿਹੇ ਕਿਹੇ BlocK
ਮੈ ਉਸ ਮੁਲਖ ਦੀ ਟਿਕਟ ਲੈਣੀ ਜਿਨੂੰ ਕਹਿੰਦੇ ਖ਼ਾਲਿਸਤਾਨ
ਮੰਨਿਆ ਕੁੱਝ ਲੋਕ ਸੋਹਣੇ ਹੁੰਦੇ ਨੇ ਹਰ ਇੱਕ ਹੁਸਣ ਕੁਦਰਤੀ ਖੁਬਸੁਰਤ ਨਹੀ ਹੁੰਦਾ ਕੁੱਝ ਚਿਹਰੇ ਚੁੰਨੀਆਂ ਨਾਲ ਵੀ ਸੱਜਦੇ ਨੇ
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ ਜੋ ਤੁਹਾਨੂੰ ਨਾ ਸਮਝੇ ਉਹਨੂੰ ਨਜ਼ਰਅੰਦਾਜ ਰੱਖੋ।
ਇਸ ਦਿਲ ਦੀਆ ਸਾਰੀਆ ਲਾਈਨਾ ਇਕ ਕਮਲੀ ਦੇ ਲਈ ਵਿਅਸਤ ਨੇ . ਕਿਰਪਾ ਕਰਕੇ ਅਗਲੇ ਜਨਮ ਵਿਚ ਟ੍ਰਾਈ ਕਰਨਾ
Your email address will not be published. Required fields are marked *
Comment *
Name *
Email *