simple ਰਹੀਦਾ , ਅੱਤ ਕਰਦੇ ਨਹੀ, ਜੇ ਬਣ ਜਾਈਏ ਕਾਈਮ , ਲੋਕੀ ਜ਼ਰਦੇ ਨਹੀ,
ਦਰਿਆਵਾਂ ਦੇ ਕਿਨਾਰੇ ਹੋਣਗੇ.. ਪਰ ਅਸੀ ਸਮੰਦਰਾਂ ਵੱਰਗੇ ਆ .. ਜੇ ਸਾਡੇ ਦਿਲ ਵਿੱਚ ਆਉਣਾ ਚਾਹੁੰਦਾ.. ਤਾਂ ਵਿੱਚ ਹੀ ਡੁਬਣਾ Continue Reading..
ਚੜ ਦੀ ਜਵਾਨੀ ਜਾਂਦੀ ਓਹਦੇ ਉੱਤੇ ਵੀ ਮਿੱਤਰਾਂ ਦੇ ਚੰਗੇ ਦਿਨ ਨੇੜੇ ਆ ਗਏ
ਚੋਟੀ ਦੇਆ ਚੋਬਰਾ ਚ ਨਾਂ ਬੋਲਦਾ ਚਰਚੇ,ਪਰਚੇ,ਖਰਚੇ ਸਭ ਝਲੇ ਨੇ ਬੀਬਾ ਤਾ ਬੋਲਦਾ
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਆ… ਦੁਨੀਆ ਨੂੰ ਜਿੱਤਣ ਵਾਲਾ ਤਾ ਸਿੰਕਦਰ ਵੀ ਖਾਲੀ ਹੱਥ ਗਿਆ ਸੀ……. DiLo Continue Reading..
ਕਿਸਾਨ ਬਣਨ ਦੇ ਲਈ ਵੀ ਜਿਗਰਾ ਚਾਹੀਦਾ ਵੈਸੇ ਚੌਂਕੀਦਾਰੀ ਤਾਂ ਸਾਡੇ ਏਥੇ ਕੁੱਤਾ ਵੀ ਕਰ ਲੈਂਦਾ Hun
ਬੀਬਾ ਇਨਾ ਨਾ ਉਡ ਹਵਾ ‘ਚ ਤੇਰੇ ਵਰਗੀਆਂ ਨੂੰ ਮੈ ਕਛੁਆ ਤਖਾ ਕੇ ਕੱਢਦਾ ਵਾਂ।
ਗਿਲਾ ਨਹੀ ਕੋਈ ਵੀ ਜਿੰਦਗੀਏ ਤੇਰੇ ਨਾਲ ਦੁਆ ਦੀ ਰਫਤਾਰ ਤੇ ਮੇਰੇ ਸਾਹਾਂ ਦੀ ਚਾਲ .. ਅੌਖੇ ਰਾਂਹਾ ਚੋ ਵੀ Continue Reading..
ਤੂੰ LayS ਖਾਣ ਵਾਲੀ . ਮੈ ਰਟੀਨ ਵਿਚ ਖਾਂਦਾ ਹਾਂ ਤੜਕੇ . ਤੂੰ ਘਰੋਂ ਬਾਰ ਨਾਂ ਨਿਕਲੇ . ਮੈ GyM Continue Reading..
Your email address will not be published. Required fields are marked *
Comment *
Name *
Email *