ਆਕੜ ਚ ਨੀ ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
ਭਰੋਸਾ ਯਾਰੀ ਦਾ ਨਸ਼ਾ ਸਰਦਾਰੀ ਦਾ ਿਪਆਰ ਸਭ ਦਾ ਡਰ ਬਾਪੂ ਤੇ ਰੱਬ ਦਾ
ਬੇਬੇ ਨੇ ਸਿਖਾਂਇਆ ਅੋਖਾ ਬੋਲ਼ੀ ਨਾਂ ਸੁਣੀ ਮੈ ਵੀ ਚੁੱਪ ਬੈਠਾ ਮੇਰੀ ਮਾਂ ਕਰਕੇ ਯਾਰੀਆਂ ਚ ਫਿੱਕ ਤੰੂ ਪਵੋਨੀ ਰਹਿਣੀ Continue Reading..
ਫੁਕਰੇ ਨਾਂ ਕੁੜੀਏ ਅਸੀਂ ਬੰਦੇ ਹਾਂ ਖਰੇ ਸਾਡੀ ਆਉਣੀ ਨੀ ਸਮਝ ਤੇਰੀ ਸੋਚ ਤੋਂ ਪਰੇ!!!
ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ, 👈👉 ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ Continue Reading..
ਫਿਰਦੇ ਓ ਮੇਰੀ ਜੌ ਔਕਾਤ ਮਿਣਦੇ ਥੋਡੇ ਕਹਿੜਾ ਸਾਲੇਓ ਜਹਾਜ ਚੱਲਦੇ Navi Lyrics
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
ਮੈਂ ਸੁਣਿਆ ਮਨ ਵਿੱਚ ਵਹਿਮ ਤੇਰੇ, ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ, ਤੂੰ ਰਹਿ ਗਈ ਪਰਖਦੀ ਸ਼ਕਲਾਂ ਨੂੰ, ਪਰ ਹੀਰੇ Continue Reading..
ਕਦੇ ਕੀਤਾ ਨਹੀਂਓ ਮਾੜਾ ਰੱਖੇ ਰੱਬ ਤੇ ਯਕੀਨ… SuiT ਵਾਲੀਆਂ ਪਸੰਦ SaanU ਜੱਚਦੀ ਨਾ jeaN..!!
Your email address will not be published. Required fields are marked *
Comment *
Name *
Email *