ਸਾਡੇ ਵਾਰੇ ਅੰਦਾਜੇ ਲਾਣੇ ਛੱਡ ਦੋ ਦਿਲ ਦੀ ਅਮੀਰੀ ਤੈਨੂੰ ਸਮਜ ਨੀ ਆਉਣੀ
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ…. ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ……….. . . . . . . ਕਿਸੇ ਦੀ Continue Reading..
ਸਾਡੇ ਖੂਨ ਨੇ ਗਰਮ.. ਉਹ ਸਾਡੇ ਵੱਖਰੇ ਹੀ ਰੂਟ ਆ.. ਉਹ ਅਸੀ ਰਾਜੇਆ ਦੇ ਪੁੱਤ ਰਾਜੇ.. ਸਾਨੂੰ ਕਹਿੰਦੇ ਰਾਜਪੂਤ ਆ Continue Reading..
ਜੱਦ ਹੁੰਦੀ ਆ ਗੱਲ ਬਹਾਦਰੀ ਦੀ ਦੁਨੀਆ ਕਰਦੀ ਆ ਯਾਦ ਪੰਜਾਬੀਆ ਨੂੰ
ਉਸਤਾਦ ਅਸੀਂ ਵੀ ਮੋਹ ਘਟਾ ਲੈਂਦੇ ਆ… ਜਿੱਥੇ ਇੱਕ ਵਾਰੀ ਫਰਕ ਪੈਜੇ।।
Facebook ਤੇ Like ਤਾ ਹਜਾਰਾਂ ਕਰਦੇ ਨੇ। । । ਕੋਈ ਦਿਲ ਤੋ ਕਰੇ ਤਾ ਚਾਰ ਪੰਜ ਹੀ ਬੁਹਤ ਹੈ।
Ja Marriage karwa lai.. jithe tere dil karda Mere ton mintan teriyan honiya ni!
ਰੱਖਿਆ ਦਿਮਾਗ ਥੋੜਾ ਟੇਡਾ ਬੱਲੀਏ…💪 ਦੁਨੀਆ ਤੋਂ ਜ਼ਰਾ ਅਸੀ ਅੱਡ ਚੱਲੀਏ.
ਚੁੱਪਾਂ ਤੇ ਨਾ ਜਾਈਂ ਓਏ ਸੱਜਣਾ ਰੌਲੇ ਸਾਂਭੀ ਫਿਰਦੇ ਹਾਂ
Your email address will not be published. Required fields are marked *
Comment *
Name *
Email *