ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__ ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ_
ਪੰਡਿਤਾਂ ਨੂੰ ਹੱਥ ਕਿਉਂ ਵਿਖਾਉਂਦੀ ਰਹਿੰਦੀ ਏਂ ਜਦੋਂ ਤੇਰੇ ਲੇਖਾਂ ਚ ਮੈਂ ਲਿਖਿਆ✍✍
ਨੀਂ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ 💪ਭੀੜ ਖੜਿਆਂ ਕਰੂਗੀ ਤੇਰੇ ਯਾਰ ਕਰਕੇ,
ਚਾਨਣ ਚ ਬਹਿਕੇ ਫੋਲੀ ਇਤਿਹਾਸ ਨੀ. . ਫੇਰ ਪਤਾ ਲਗੂ ਸਰਦਾਰਾਂ ਚ ਕੀ ਖ਼ਾਸ ਨੀ.
ਹੱਸ – ਹੱਸ ਕਿ ਕੱਟਨੀ ਜਿੰਦਗੀ ਯਾਰਾ ਦੇ ਨਾਲ ਦਿਲ ਲਾ ਕੇ ਰੱਖਣਾ ਬਹਾਰਾ ਦੇ ਨਾਲ .. ਕੀ ਹੋਇਆ ਜੇ Continue Reading..
ਜਿਥੇ ਖੜੇ ਸਲਾਮਾਂ ਹੁੰਦੀਆਂ ਨੇ ਹਰ ਗੱਲ ਤੇ ਵੱਜਦੀ ਤਾੜੀ ਐ. ਮੁੰਡਾ ਅੱਥਰੇ ਸੁਭਾਅ ਦਾ ਮਾਲਿਕ ਨੀ, ਉਤੋਂ ਯਾਰ ਅੜਬਾਂ Continue Reading..
ਮਿਹਰ ਬਾਬੇ ਦੀ ਹੱਲਾਸ਼ੇਰੀ ਭਰਾਵਾਂ ਦੀ ਵੈਲਪੁਣਾ ਯਾਰਾਂ ਦਾ ਕੋਈ ਕੀ ਕਰ ਲਊ ਸਰਦਾਰਾਂ ਦਾ..
ਲੋਕੀ ਹਮੇਸਾ ਚੜਦੇ ਨੂੰ ਸਲਾਮ ਕਰਦੇ ਅਾ ਯਾਰ ਤੇਰੇ ਨੂੰ ਹਮੇਸਾ ਚੜਦੇ ਤੋ ਚੜਦਾ ਸਲਾਮ ਕਰਦਾ ਅਾ…
ਮੋੜਾਂ ਤੇ ਖੜਦਾ ਨਈ.. ਨਖਰੇ ਮੈਂ ਜਰਦਾ ਨਈ.. ਬਸ Rabb ਮਿਹਰਬਾਨ ਰਹੇ… ਦੁਸ਼ਮਣਾਂ ਤੋਂ ਮੈਂ ਮਰਦਾ ਨਈ..!!
Your email address will not be published. Required fields are marked *
Comment *
Name *
Email *