ਅਸੀ ਤੈਨੂੰ ਬੜਾ ਖਾਸ ਮੰਨਦੇ ਆ ਪਰ ਮਾਫ਼ ਕਰੀ ਖੁਦ ਨੂੰ ਆਮ ਨੀ ਮੰਨਦੇ!!😎
ਉਹ ਪ੍ਰਧਾਨ ਅਸੀਂ ਮਿਡਲ ਕਲਾਸ ਆਲੇ ਬੰਦੇ ਆ ਸਾਡੀ ਉਚੇਆ ਨਾਲ ਥੋੜੀ ਘੱਟ ਬਣਦੀ ਆ…. Hpy
ਜੋ ਝੁਕਦੇ ਨੇ ਜਿਦਗੀ ਵਿੱਚ ਉਹ ਬੁਜਦਿਲ ਨਹੀਂ ਹੁੰਦੇ. ਇਹ ਵੀ ਹੁਨਰ ਹੁੰਦਾ ਰਿਸ਼ਤੇ ਨਿਭਾਉਣ ਦਾ
ਪੱਤਿਆਂ ਨੇ ਕਦੋੰ ਰੋਕੇ ਵਾਂਵਰੋਲੇ ਨ੍ਹੇਰੀ ਦੀ , ਰੱਖ ਲੂੰਬੜਾਂ ਨਾਲ ਯਰਾਨੇ ਬੱਲਿਆ ਸ਼ੇਰ ਨੀ ਘੇਰੀਦੇ.।
ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ… ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ..
ਕੁਝ ਜ਼ਖ਼ਮ ਨੇ ਜੋ ਸਫਲਤਾ ਤੋਂ ਬਾਅਦ ਹੀ ਭਰਨਗੇ…
ਬਹੁਤਾ ਯੈਕਣਾਂ ਨਾਲ ਹੁੰਦਾ ਨਹੀ frank ਬੱਲੀਏ ਸਾਡਾ ਯਾਰੀਆ ਲਈ TOP ਉੱਤੇ Rank ਬੱਲੀਏ…..
ਇੱਕ ਬਾਂਹ ਸੱਜੀ ਤੇ ਦੂਜੀ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ। I LOVE YOU BAI
ਓਨਾ ਸਵਾਦ ਲੜ ਕੇ ਜਵਾਬ ਦੇਣ ਚ ਨਹੀਂ ਆਉਂਦਾ ਜਿੰਨਾ ਮਿਹਨਤ ਕਰਕੇ ਕਿਸੇ ਦੀ ਆਕੜ ਭੰਨਣ ਚ ਆਉਂਦਾ
Your email address will not be published. Required fields are marked *
Comment *
Name *
Email *