ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,
ਹੋਲ਼ੀ ਹੋਲ਼ੀ ਲੱਗੂ ਫਲ ਅਜੇ ਬੋਇਆ ਬੀਜ ਆ ਟਾਈਮ ਆਉਣ ਉੱਤੇ ਦੱਸਾਂਗੇ ਅਸੀਂ ਕੀ ਚੀਜ ਆ..
ਖੁਆਇਸ਼ ਨਹੀਂ ਕਿ ਹਰ ਕੋਈ ਤਾਰੀਫ ਕਰੇ ਪਰ ਕੋਸ਼ਿਸ਼ ਹੈ ਕਿ ਕੋਈ ਮਾੜਾ ਨਾ ਕਹੇ
ਮੈ ਪਿਛੇ ਉਹਦੇ ਲੱਗ ਬੈਠਾ ਉਹਨੇ ਭੋਰਾ ਵੀ ਨੀ ਮੇਰਾ ਖਿਆਲ ਕੀਤਾ ਉਹ ਕਹਿੰਦੀ ਮੈ ਨੀ ਰਹਿਣਾ ਤੇਰੇ ਨਾਲ ਮੈ Continue Reading..
ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ
ਬੱਬੂ ਮਾਨ ਦਾ ਮੈਂ ਫੈਨ, ਕੁੜੀਏ ਐਵੇ ਪਟੋਲਿਆ ਦੇ ਪਿੱਛੇ ਨੀ ਘੁੰਮਦਾ, . ਨੀ ਤੂੰ Angry_Bird ਵਰਗੀ, Jatt ਬਣ ਕੇ Continue Reading..
ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ ਥੋੜੇ ਕਮਲੇ ਤੇ ਥੋੜੇ Continue Reading..
ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ … ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ .
ਬੇਗਾਨੇ ਘਰ ਜਾ ਕੇ ਨਹਿੳੁ ਜੋਰ ਦਿਖਾੲੀ ਦਾ.. ਹਿੱਕ ਠੋਕ ਪੁੱਤਰਾ ਮੈਦਾਨ ਚ ਅਾੲੀ ਦਾ. ਪਿੱਠ ਪਿੱਛੇ ਨਹਿੳੁ ਗੱਲ ਮੁੰਹ Continue Reading..
Your email address will not be published. Required fields are marked *
Comment *
Name *
Email *
One thought on “ਬੇਬੇ ਬਾਪੂ”