ਵਕਤ ਜਦੋਂ ਅੱਖਾਂ ਫੇਰ ਲੈਂਦਾ ਤਾਂ ਉਦੋਂ ਕੁੱਤਾ ਵੀ ਸ਼ੇਰ ਨੂੰ ਘੇਰ ਲੈਂਦਾ
ਸਾਡੀ ਆਪਣੀ ਸ਼ਕੀਨੀ ਬੜੀ ਅਥਰੀ.. ਤੂੰ ਜੇਬ ਚ ਰੱਖ ਟੌਰ ਨੂੰ.. ਸਾਨੂੰ ਆਪਣਾ style ਬੜਾ ਜਚਦਾ ਕਿਉਂ Follow ਕਰਾਂ ਕਿਸੇ Continue Reading..
ਇੱਕ ਬਾਂਹ ਸੱਜੀ ਤੇ ਦੂਜੀ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ। I LOVE YOU BAI
ਥੋੜਾ ਜਿਹਾ ਹੋਰ ਬਿਖਰ ਜਾਣਦੇ ਜ਼ਿੰਦਗੀਏ… ਥੋੜ੍ਹਾ ਜਿਹਾ ਹੋਰ ਰੁੱਕ ਜਾ ਮੈ ਹਲੇ ਹਾਰ ਨਹੀ ਮੰਨੀ..
ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਜਨਾਬ.. ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਾ ਕਮਾਉ
ਜਿਹੜਾ ਚੱਤੋ-ਪਹਿਰ ਕਰਦਾ ਚਲਾਕੀਆਂ ਉਹਨੇ ਕੀ ਮੁਲਾਹਜੇ ਪੂਰਨੇ ਕੁੱਤੇ ਬਿੱਲਿਆਂ ਤੋ ਜਿਹੜਾ ਰਹਿੰਦਾ ਡਰਦਾ ਦੱਸ ਕਿੱਥੋਂ ਉਹਨੇ ਸ਼ੇਰ ਘੂਰਨੇੇ…
ਸੁਣਆ ਤੇਰੇ ਸ਼ਹਿਰ ਵਿੱਚ LOGO ਬੜਾ ਵਿਕਦਾ ਨੀ ਪਿੰਡਾਂ ਵਾਲਿਅਾਂ ਦੀ ਕੁੰਡੀ ਮੁੱਛ 〰ਦਾ..
ਰੱਬ ਨੂੰ ਲੇਖਾ ਦੇਣਾ ਰੋਅਬ ਕਿਉ ਝੱਲੀਏ ਦੁਨੀਆਂ ਦਾ
ਮੈ ਮਾੜਾ ਨਈ ਕਹਿੰਦਾ ਸਭ ਖਰੀਆਂ ਤੋ ਖਰੀਆਂ ਨੇ 👌 ਜੇ ਮੇਰੇ ਵਰਗੇ 36 ਨੇ ਤੇਰੇ ਵਰਗੀਆਂ fUkriya ਬੜੀਆ ਨੇ
Your email address will not be published. Required fields are marked *
Comment *
Name *
Email *