ਚੋਟੀ ਦੇਆ ਚੋਬਰਾ ਚ ਨਾਂ ਬੋਲਦਾ ਚਰਚੇ,ਪਰਚੇ,ਖਰਚੇ ਸਭ ਝਲੇ ਨੇ ਬੀਬਾ ਤਾ ਬੋਲਦਾ
ਨਾਲੇ ਸਾਡੇ ਨਾਮ ਤੋ ਧੂਆ ਮਾਰਦੇ ਨਾਲੇ ਸਾਲੇ ਕਰਦੇ ਆ ਕਾਪੀ ਜੱਟ ਦੀ
ਬੜੇ INnoCent ਆ ਅਸੀ ਦਿਲ ਵਾਂਗ ਕੱਚ ਦੇ ਆ, ਤੂੰ 5-5 ਮੂੰਹ ਬਣਾਉਂਦੀ ਏ Selfie ਖਿੱਚਣ ਵੇਲੇ ਅਸੀਂ ਤਾਂ Desi Continue Reading..
ਰੰਗ ਵੀ ਜ਼ਰਾ ਪੱਕਾ ਜਿਹਾ,ਜ਼ੂਬਾਨ ਦੇ ਵੀ ਪੱਕੇ ਆ . ਚਿੱਟੇ ਤੋ ਵੀ ਪਰਹੇਜ ਰੱਖਿਆ,ਚਿੱਟੀਆ ਤੋਂ ਵੀ ਅੱਕੇ ਆ
ਲੱਗਦੇ ਆ ਕੌੜੇ ਖਰੇ ਆ ਜੁਬਾਨ ਤੋਂ… ਯਾਰ ਨੇ ਪਿਆਰੇ ਮੁੰਡੇ ਨੂੰ ਜਹਾਨ ਤੋਂ…
TIME-TIME ਦੀ ਗੱਲ ਆ ਕੁੜੀਏ. ਸਮੇਂ ਤੇ ਕਿਹਦਾ ZOR ਆ. ਇੰਨੀ ਤੇਰੇ ‘ਚ ਆਕੜ ਨੀ. ਜਿੰਨਾ ਯਾਰਾਂ ਦਾ ਰੋਹਬ ਆ.
ਜਿਮ ਦਾ ਏ ਨਸ਼ਾ ਬੱਲੀਏ.. ਅਸੀ ਐਬ ਨਾ ਰੱਖਿਅਾ ਕੋਈ.. ਫੱਕਰ ਸੁਭਾਅ ਏ ਯਾਰ ਦਾ.. ਨਾਂਰਾ ਪਿੱਛੇ ਨਾ ਕਦੇ ਅੱਖ Continue Reading..
ਆਪਣੀ ਪਹਿਚਾਣ ਇਸ ਤਰਾਂ ਦੀ ਬਣਾਉ ਕਿ ਲੋਕ ਤੁਹਾਨੂੰ.. Block ਕਰਨ ਦੀ ਵਜਾਏ Search ਕਰਿਆ ਕਰਨ..
ਸਿਰਫ ਜਿੳੁਣ ਦੇ ਅਸੂਲ ਬਦਲੇ ਨੇ !! ਜਨੂੰਨ ਅੱਜ ਵੀ ੳੁਹੀ ਅੈ..? ਬੱਸ ਤਾਸੀਰ ਠੰਡੀ ਰੱਖੀ ਅੈ !! ਖੂਨ ਅੱਜ Continue Reading..
Your email address will not be published. Required fields are marked *
Comment *
Name *
Email *