ਡਰ ਕਾਦਾ ਤਿੱਤਰਾਂ ਦਾ, ਰੱਬ ਰੱਖਾ ਮਿੱਤਰਾਂ ਦਾ,
ਪੈਸੇ ਦਾ ਲਾਲਚ ਤਾ ਪਿਹਲਾ ਹੀ ਸੀ ਬੰਦੇ ਨੂੰ__ ਪਰ Time Pass ਵੀ ਅੱਜ ਕੱਲ ਲੋਕਾ ਦਾ ਸ਼ੌਂਕ ਬਣ ਗਿਆ…
ਯਾਰ ਉੱਨੇ ਹੀ ਬਣਾਓ ਜਿੰਨੇ ਨਾਲ ਖੜ੍ਹਨ…
ਜਨਾਜ਼ਾ ਬਹੁਤ ਭਾਰੀ ਸੀ ਉਸ ਗਰੀਬ ਦਾ ਓਹ ਆਪਣੇ ਸਾਰੇ ਅਰਮਾਨ ਨਾਲ ਲੈ ਕੇ ਜਾ ਰਿਹਾ ਸੀ
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ, ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਦੁਨੀਆਂ ਚ ਸਰੀਰਕ ਬਿਮਾਰੀ ਦਾ ਇਲਾਜ਼ ਤਾਂ ਹੈ ਪਰ ਮੈਂ ਮੇਰੀ ਦੀ ਬਿਮਾਰੀ ਦਾ ਇਲਾਜ਼ ਹੈ ਨਹੀਂ
ਰਸ ਜਾਏਗਾ ਮੇਰਾ ਇੱਕ ਇੱਕ ਲਫਜ਼ ਤੂੰ ਸੁਣਨ ਨੂੰ, ਪਿਆਰ ਦੀ ਗੱਲ ਛੱਡ ਮੈਂ ਕਦੇ ਕੋਈ ਸ਼ਿਕਾਇਤ ਵੀ ਨਹੀਂ ਕਰਨੀ
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ. ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾਕੋਈ ਹੋਰ ਨਹੀਂ..
ਹਜਾਰਾਂ ਕੋਸੀਸ਼ਾਂ ਦੇ ਬਾਵਜੂਦ ਵੀ ,, ਜੋ ਪੂਰੀਆਂ ਨਾਂ ਹੋ ਸਕੀਆਂ ,, ਤੇਰਾਂ ਨਾਂ ਵੀ ਉਹਨਾਂ ਰੀਝਾਂ ਵਿੱਚ ਆਉਦਾ ਮਹਿਰਮਾਂ Continue Reading..
Your email address will not be published. Required fields are marked *
Comment *
Name *
Email *