ਗੱਲ ਸਿਰਫ਼ ਸਮਝਣ ਦੀ ਹੈ ਮਿੱਤਰਾਂ ਨਹੀਂ ਚਾਚਾ ਵੀ ਬਾਪੂ ਤੋਂ ਘੱਟ ਨਹੀਂ ਹੁੰਦਾ
ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ.. ਕੁੱਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ
ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ __!! ਪਰ ਮੈਂ ਕਦੇ ਉਸਨੂੰ “ਲੋਕਾਂ” ਵਿੱਚ ਨਹੀ ਸੀ ਗਿਣਿਆ
ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ ਪਰਦੇਸਾਂ ਚ ਪੈਸਾ ਹੈ ਜ਼ਿੰਦਗੀ ਨਹੀਂ.
ਰੱਬਾ ਐਨਾ ਤੂੰ ਪੰਜਾਬ ਨੂੰ ਅਮੀਰ ਬਣਾ ਦੇ ਪੁੱਤ ✈️ਕਦੇ ਵੀ ਕਿਸੇ ਦਾ ਪ੍ਰਦੇਸ਼ ਜਾਵੇ ਨਾ 🇮🇳🇦🇪
Munda ਕੁੜਤੇ ਪਜ਼ਾਮੇ ਦਾ ਸ਼ੌਕੀਨ, Kudi ਵੀ ਅੱਤ ਕਰਾਉਂਦੀ ਆ ਨਿੱਤ ਪਾਕੇ ਸੂਟ ਰੰਗੀਨ
ਤੇਰੇ ਰਾਜ ਚ’ ਹੈ ਹਰ ਕੋਈ ਪਰੇਸ਼ਾਨ, ਕੁਰਸੀ ਦੇ ਯਾਰਾ ਕਿਉਂ ਤੇਰਾ ਨਹੀਂ ਧਿਆਨ,
ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ, ਉਹੀ ਰਾਂਹੀ ਕੰਡੇ ਵਿਛਾਉਣ ਲੱਗ ਪਏ .
ਆਪਣੇ ਕਿਰਦਾਰ ਤੋਂ ਹੀ ਮਹਿਕਦਾ ਹੈ “ਇਨਸਾਨ” ਚਰਿੱਤਰ ਨੂੰ ਪਵਿੱਤਰ ਕਰਨ ਲਈ, ਕੋਈ ਇੱਤਰ ਨਹੀਂ ਹੁੰਦਾ !!! 💥💥💥
Your email address will not be published. Required fields are marked *
Comment *
Name *
Email *