ਜਮਾਨੇ ਦੇ ਨਾਲ ਜਰੂਰ ਚੱਲੋ ਪਰ ਆਪਣੇ ਸੱਭਿਆਚਾਰ ਨੂੰ ਕਦੇ ਵੀ ਨਾ ਭੁੱਲੋ।
ਪੰਜਾਬ ਬਚਾਉ ਪੰਜਾਬ ਬਚਾਉ ਪੰਜਾਬ ਬਚਾਓ ਪ ਪਾਣੀ , ਜ ਜ਼ਮੀਨ, ਬ ਬੋਲੀ
ਮੇਰੇ ਕੱਪੜਿਆਂ ਤੋਂ ਮੇਰੀ ਔਕਾਤ ਦਾ ਜਾਇਜ਼ਾ ਨਾ ਲਵੋ 84 ਲੱਖ ਕੱਪੜੇ ਬਦਲਕੇ ਇਹ ਕੱਪੜੇ ਨਸੀਬ ਹੋਏ ਆ
ਦੁਨੀਆ ਚ ਹਰ ਕੋਈ ਇੱਕ ਦੂਜੇ ਤੋਂ ਸਢ਼ ਰਿਹਾ ਆ ਫਿਰ ਵੀ ਕੰਬਖਤ ਇੰਨੀ ਠੰਡ ਕਿਉਂ ਪੈ ਰਹੀ ਹੈ . Continue Reading..
ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ . ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ Continue Reading..
ਆਪਣੀ ਮੁਸਕਰਾਹਟ ਨਾਲ ਦੁਨੀਆ ਬਦਲੋ, ਦੁਨੀਆ ਕਰਕੇ ਆਪਣੀ ਮੁਸਕਰਾਹਟ ਨਾ ਬਦਲੋ..
ਸਖ਼ਤ ਹੱਥਾਂ ਚੋਂ ਵੀ ਛੁੱਟ ਜਾਦੀਆਂ ਨੇ ਉਂਗਲੀਆ… ਰਿਸ਼ਤੇ ਜੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ…
ਦੁੱਖ ਸਹਿਣਾ ਕੋਈ ਵੱਡੀ ਗੱਲ ਨਹੀ ਹੁੰਦੀ ਬਸ ਦੁਨੀਆ ਸੱਚ ਦਾ ਸਾਹਮਣਾ ਕਰਨ ਤੋਂ ਡਰਦੀ ਐ ।।
Mitiyan gallan naal ni bhave pyar nal pat te Lavange, shonk awale, kharcha vakhra fir sardariye rakh lavange
Your email address will not be published. Required fields are marked *
Comment *
Name *
Email *