ਯਾਰ ਉੱਨੇ ਹੀ ਬਣਾਓ ਜਿੰਨੇ ਨਾਲ ਖੜ੍ਹਨ…
ਸਾਰੀ ਉਮਰ ਮੈਂ ਜੋਕਰ ਜਿਹਾ ਬਣਿਆ ਰਿਹਾ, ਤੇਰੇ ਪਿੱਛੇ ਇਹ ਜਿੰਦਗੀ ਸਰਕਸ ਹੋ ਗਈ.
ਰੱਬਾ, wife ਹੁਣ ਸਾਊ ਦੇ ਦੇਵੀ 👰🏼 ਕੱਬਾ ਤਾ ਪਹਿਲਾ ਮੇਰਾ ਬਾਪੂ👨🏻 ਹੀ ਬਹੁਤ ਆ..
~Asi Ta Ohdi Saadgi Te Marde Aa, Unjh Haseen Chehre Ta Hor V Bhut Ne Is Dunia Te .. ‘
ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਂਗਾ ….. ਕਿਵੇ ਭਰੂਗੀ ੳੁਹ ਜਗਾ ਜਿੱਥੇ ਤੇਰੀ ਕਮੀ ਏ
ਹੁਣ ਬੰਦਾ ਲੱਤਾਂ ਖਿਚਣ ਵਾਲੇ ਨੂੰ ਕਿੱਦਾਂ ਸਮਝਾਵੇ ॥॥ ਕਿ ਬਾਂਹ ਉਪਰ ਵਾਲੇ ਨੇ ਫੱਡੀ ਹੋਈ ਆ ॥॥
ਇਹ ਦੇਸ਼ ਦੁਨੀਆਂ ਦਾ ਦਸਤੂਰ ਐ, ਇੱਥੇ ਸੱਚੇ ਬਦਨਾਮ ਤੇ ਕੰਜ਼ਰ ਮਸ਼ਹੂਰ ਐ।।
ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺ ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥
ਕੋਈ.ਇਹ ਨੀ ਯਾਦ ਰਖਦਾ ਤੁਸੀ ਕਦੋਂ ਸਹੀ ਸੀ….. ਪਰ ਕੋਈ ਇਹ ਨੀ ਭੁਲਦਾ ਕਿ ਤੁਸੀ ਗਲਤ ਕਦੋਂ ਸੀ …
Your email address will not be published. Required fields are marked *
Comment *
Name *
Email *