ਵਕਤ ਕਿਸੇ ਦਾ ਵੀ ਸਕਾ ਨਹੀ ਹੁੰਦਾ.. ਇਸੇ ਲਈ ਹਰ ਇੱਕ ਤੇ ਆਂਉਦਾ..
ਕੁੜੀ ਗੁੰਦਣ ਲੱਗੀ ਐ ਵਾਲ pυƒƒ ਛੱਡ ਕੇ… ਮੁੱਛ ਮੇਰੀ ਨੂੰ ਵੀ ਵੱਟ ਹੁਣ ਆਉਣ ਲੱਗਿਆ…
ਪਹਿਲੀ ਵਾਰੀ ਦਿਲ ਟੁਟਿਆ ਮੈਨੂੰ ਰੋਣ ਦਾ ਚੱਜ ਨਾ ਆਵੇ ਅੱਖੀਆਂ ਨੇ ਰੋਣਾ ਲੈ ਲਿਆ ਮੈਥੋਂ ਪਲ ਕਟਿਆ ਨਾ ਜਾਵੇ
ਕਦਰ ta ਬੰਦੇ de ਕਿਰਦਾਰ de ਹੁੰਦੀ ae.💯 ਕੱਦ vich ਤਾਂ ਪਰਛਾਵਾਂ ਵੀ ensaan ਤੋਂ ਵੱਡਾ hunda
ਮਾਂ ਬਾਪ ਬਿਨਾ ਜੱਗ ੳੁਤੇ ਕੋਈ ਨੀ ਸਹਾਰਾ ਯਾਰਾ ਬਿਨਾ ਮੇਰਾ biba ਹੁੰਦਾ ਨੀ ਗੁਜ਼ਾਰਾ
ਗੱਲ ਤਾ ਸਾਰੀ ਯਕੀਨ ਦੀ ਹੁੰਦੀ ਆ ਰੱਬ ਤੇ ਮੁਹੱਬਤ ਕਿਹੜੇ ਦਿਸਦੇ ਨੇ ਕਿਸੇ ਨੂੰ
ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ
ਕਦੇ ਕਹਿੰਦੀ ਸੀ ਤੇਰੇ ਬਿਨਾਂ future ਨਹੀ ਮੇਰਾ , ਅੱਜ ਕੱਲ ਕਮਲੀ ਮੈਨੂੰ past ਦੱਸਦੀ ਆ,,
ਖੁਸ਼ੀ ਮੇਰੀ ਵੀ ਕੱਚ ਵਰਗੀ ਸੀ। ਨਾ ਜਾਣੇ ਕਿਉ ਮੇਰੇ ਆਪਣਿਆ ਨੂੰ ਚੁੱਭ ਗਈ ।🙄😥
Your email address will not be published. Required fields are marked *
Comment *
Name *
Email *