ਲੁੱਟ ਲਓ ਨਜਾਰਾ ਜੱਗ ਵਾਲੇ ਮੇਲੇ ਦਾ , ਪਤਾ ਨਇਓ ਹੁੰਦਾ ਆਉਣ ਵਾਲੇ ਵੇਲੇ ਦਾ
ਸੁੱਕੇ ਪੱਤਿਆਂ ਵਰਗੀ ਹੈ ਹਸਤੀ ਮੇਰੀ.. ਜੇ ਕਿਸੇ ਨੇ ਸਮੇਟਿਆ ਵੀ ਤਾਂ ਸਿਰਫ ਜਲਾਉਣ ਲਈ.
ਕੱਲਾ ਕਹਿਰਾ ਉਤੋਂ ਸ਼ਾਮ ਦੇਖ ਕੇ ਹੱਥ ਪਾ ਲਈ ਨਾਂ ਤੂੰ ਆਮ ਦੇਖ ਕੇ!!!
ਉਹ ਜਿੰਦਗੀ ਬੜੀ ਪਿਆਰੀ ਸੀ ਜਦ ਨਾਲ ਸਾਇਕਲ ਦੇ ਯਾਰੀ ਸੀ..
ਮੰਨਿਆ ਸੱਜਣਾ ਥੋੜਾ ਸੋਚਣਾ ਜਰੂਰੀ ਹੈ !! ਪਰ ਐਨਾ ਵੀ ਨਹੀਂ ਕਿ ਗੁਲਾਮ ਹੋ ਜਾਈਏ ।।
ਅਸੀਂ ਮੰਦਰ ਵਿਚ ਨਮਾਜ਼ ਪੜ੍ਹੀ ਤੇ ਮਸਜਿਦ ਵਿਚ ਸਲੋਕ ਅਸੀਂ ਰੱਬ ਸੱਚਾ ਨਾ ਵੰਡਿਆ ਸਾਨੂੰ ਕਾਫਰ ਆਖਣ ਲੋਕ
ਜਿਹੜਾ ਇਨਸਾਨ ਜਿੱਤਦਾ ਜਿੱਤਦਾ ਤੁਹਾਡੀ ਖੁਸ਼ੀ ਲਈ ਹਾਰ ਜਾਵੇ…… ਫਿਰ ਜਿੱਤ ਕੇ ਉਸਦੇ ਸਾਮਣੇ ਲਲਕਾਰੇ ਮਾਰਨਾ ਕਿਹੜੀ ਬਹਾਦਰੀ ਹੋਈ ।
ਯਾਰ ਉੱਨੇ ਹੀ ਬਣਾਓ ਜਿੰਨੇ ਨਾਲ ਖੜ੍ਹਨ…
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ, ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ,
Your email address will not be published. Required fields are marked *
Comment *
Name *
Email *