Preet Singh 2 Comments ਬੱਸ ਇਕੋ ਫੈਦਾ ਹੋਇਆ ਤੇਰੀ ਟੁੱਟੀ ਯਾਰੀ ਦਾ, ਸਾਨੂੰ ਭੇਤ ਆਗਿਆ ਮੱਤਲਬ ਖੋਰੀ ਦੁਨੀਆਂ ਦਾਰੀ ਦਾ, Copy
ਪ੍ਰਦੇਸੀ ਆਂ, ਪਰ #ਦੇਸੀ ਆਂ, ਯਾਦਾਂ ਸੀਨੇ ਲਾ ਬੈਠੇ ਆਂ ਹੋਰ ਕੁ ਥੋੜ੍ਹਾ ਪਾਉਣ ਦੀ ਖਾਤਿਰ, ਬਹੁਤਾ ਅਸੀਂ ਗਵਾ ਬੈਠੇ ਆਂ ਖੁਦ ਦਾ ਕਰਜ਼ਾ ਲਾਹੁੰਦੇ ਲਾਹੁੰਦੇ, ਦੇਸ਼ ਦਾ ਕਰਜ਼ ਚੜ੍ਹਾ ਬੈਠੇ ਆਂ ਪਰ ਜਿਥੇ ਚੋਗ ਖਿਲਾਰੀ “ਉਸਨੇ”, ਓਥੇ ਡੇਰੇ ਲਾ ਬੈਠੇ ਆਂ Reply
ਪ੍ਰਦੇਸੀ ਆਂ, ਪਰ #ਦੇਸੀ ਆਂ,
ਯਾਦਾਂ ਸੀਨੇ ਲਾ ਬੈਠੇ ਆਂ
ਹੋਰ ਕੁ ਥੋੜ੍ਹਾ ਪਾਉਣ ਦੀ ਖਾਤਿਰ,
ਬਹੁਤਾ ਅਸੀਂ ਗਵਾ ਬੈਠੇ ਆਂ
ਖੁਦ ਦਾ ਕਰਜ਼ਾ ਲਾਹੁੰਦੇ ਲਾਹੁੰਦੇ,
ਦੇਸ਼ ਦਾ ਕਰਜ਼ ਚੜ੍ਹਾ ਬੈਠੇ ਆਂ
ਪਰ ਜਿਥੇ ਚੋਗ ਖਿਲਾਰੀ “ਉਸਨੇ”, ਓਥੇ ਡੇਰੇ ਲਾ ਬੈਠੇ ਆਂ
B b n