Thak gyi ik pathar nu pyar krdi krdi!
ਨਾ ਸਾਡਾ ਯਾਰ ਬੁਰਾ ਨਾ ਉਸ ਦੀ ਤਸਞੀਰ ਬੁਰੀ ਕੁਝ ਅਸੀ ਬੁਰੇ ਕੁਝ ਸਾਡੀ ਤਕਦੀਰ ਬੁਰੀ
ਪੱਥਰ ਕਦੇ ਗੁਲਾਬ ਨੀ ਹੁੰਦੇ ਕੌਰੇ ਵਰਕੇ ਕਦੇ ਕਿਤਾਬ ਨੀ ਹੁੰਦੇ
ਹੁਣ ਤਾਂ ਕਿਸੇ ਮੁਸੀਬਤ ਚ ਹੀ ਫ਼ਸਾ ਦੇ ਰੱਬਾ, ਕਿਸੇ ਨੇ ਮੁਸ਼ਕਿਲ ਸਮੇਂ ਚ ਆਉਣ ਦਾ ਵਾਅਦਾ ਕੀਤਾ ਸੀ.
ਉਹ ਕਹਿੰਦੀ ਜਿਸ ਦਾ ਡਰ ਸੀ ਉਹੀ ਹੋ ਗਿਆ, ਏਨੀ Chatting ਕਰਕੇ ਤੁਹਾਡੇ ਨਾਲ ਪਿਆਰ ਹੋ ਗਿਆ
ਹੋੲਿਅਾ ਕੀ ਜੇ ਲੋਕਾ ਨੇ ਬਦਨਾਮ ਕਰਤਾ… ਚਲੋ ਕਿਸੇ ਬਹਾਨੇ ਤਾ ਮਿਤਰਾਂ ਦਾ ਨਾਮ ਕਰਤਾ.
ਸਮਝ ਨਹੀਂ ਆਉਂਦੀ ਵਫਾ ਕਰੀਏ ਤਾਂ ਕਿਸ ਨਾਲ ਕਰੀਏ, ਮਿੱਟੀ ਤੋਂ ਬਣੇ ਲੋਕ ਕਾਗਜ ਦੇ ਟੁੱਕੜਿਆ ਲਈ ਵਿਕ ਜਾਂਦੇ ਨੇ
ਅੱਜ ਸਾਰਿਆ ਕੋਲ ਟੱਚ ਫੋਨ ਨੇ…. ਪਰ ਸਾਰੇ ਇੰਨੇ ਬਿਜ਼ੀ ਨੇ ਕਿ ਟੱਚ ਵਿੱਚ ਕੋਈ ਵੀ ਨਹੀ.
ਜਦੋਂ ਨਾਲ ਦੇ ਤੁਹਾਡੀ ਰੀਸ ਕਰਨ ਲੱਗ ਜਾਣ . ਸਮਝ ਲੋ ਤੁਹਾਡੇ ਵਿੱਚ ਗੱਲਬਾਤ ਪੂਰੀ ਅਾ
Your email address will not be published. Required fields are marked *
Comment *
Name *
Email *