ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
ਹਾਏ ਨੀ 2 ਤਾਰਾਂ ਪਿੱਤਲ ਦੀਆਂ ਜਦੋ ਤੇਰੀ ਯਾਦ ਆਵੇ ਮੂੰਹ ਚੋਂ ਗਾਲਾਂ ਨਿੱਕਲ ਦੀਆਂ
ਚੱਲ ਘਰੇ ਤੇਰੇ ਬਾਪੂ ਨੂੰ ਦੱਸਦੀ ਆ……… . .. … …. ਚੱਲੋ ਜੀ ਔਹ ਵੀ ਆਪਣੀ ਨੂੰਹ ਦੇਖ ਲੈਣਗੇ.
ਸ਼ੀਸ਼ੇ ਨਾ ਬਦਲੇ ਤਸਵੀਰਾਂ ਬਦਲ ਗਈਆਂ, ਤੇਂਥੋ ਵੱਖ ਹੋਕੇ ਤਕਦੀਰਾਂ ਬਦਲ ਗਈਆਂ .
ਯਾਦਾਂ ਬੀਤੇ ਸਮੇਂ ਦੀਆਂ ਹੁੰਦੀਆ ਨੇ ਆਉਣ ਵਾਲਾ ਸਮਾਂ ਤਾਂ ਚਿੰਤਾਵਾਂ ਹੀ ਦਿੰਦਾ ਹੈ
ਹੁਣ ਤਾਂ ਸਾਡੇ Status ਵੀ Ignore ਹੋਣ ਲੱਗ ਪਏ . ਲਗਦਾ ਏ ਲੋਕ ਸਾਥੋਂ Bore ਹੋਣ ਲੱਗ ਪਏ
ਅਜੀਬ ਰੰਗ ਚ ਗੁਜਰੀ ਹੈ ਆਪਣੀ ਜ਼ਿੰਦਗੀ, ਦਿਲਾਂ ਤੇ ਤਾਂ ਰਾਜ਼ ਕੀਤਾ, ਪਰ ਪਿਆਰ ਲਈ ਤਰਸਦੇ ਰਹੇ !
ਜਿੱਥੇ ਕਿਸੇ ਨੂੰ ਸਮਝਾਓਣਾਂ ਮੁਸਕਿਲ ਹੋ ਜਾਵੇ ਓਥੇ ਆਪਣੇ ਆਪ ਨੂੰ ਸਮਝਾ ਲੈਣਾਂ ਚਾਹੀਦਾ ਏ
ਜਿਹੜੀ ਕੁੜੀ ਯਾਰਾ ਨੂ ਪਸੰਦ ਆਉਦੀ ਆ… ਜਾ ਤਾ ਹੁੰਦੀ ਸੈੱਟ ਜਾ ਵਿਆਹੀ ਹੁਦੀ ਆ…
Your email address will not be published. Required fields are marked *
Comment *
Name *
Email *