ਅੈਵੇਂ ਸੜੀਦਾ ਨੀ ਵੇਖ ਕੇ ਤਰੱਕੀਅਾਂ ਹਰ ਕੋਈ ਆਪਣੇ ਹੀ ਭਾਗਾ ਦਾ ਖਾਂਦਾ ਏ
ਮੁੱਦਤਾਂ ਬਾਅਦ ਸੀ ਕਿਸੇ ਤੇ ਯਕੀਨ ਕੀਤਾ ਅੱਜ ਫਿਰ ਸਭ ਕੁਝ ਖਿਲਰ ਗਿਆ ।।।
duS ki kriyE sajNa tU aAp sEyanA. ! . . Sadi soAch nai sadA pyAr nEyanA. .!
ਮਰਦ ਦੀ ਸਭ ਤੋਂ ਵੱਡੀ ਬਦਸੂਰਤੀ ਉਸਦੀ ਖਾਲੀ ਜੇਬ ਹੈ
ਰੱਬ ਦੇ ਨਾਂ ਤੇ ਲੁੱਟੀ ਜਾਂਦੇ ਜੜ੍ਹਾਂ ਧਰਮ ਦੀਆਂ ਪੁੱਟੀ ਜਾਂਦੇ ਲੱਖਾਂ ਈ ਏਥੇ ਰੱਬ ਫਿਰਦੇ ਨੇ ਸਾਰੇ ਈ ਫੱਟੇ Continue Reading..
ਜਦੋ ਚੰਗੇ ਸੀ, ਓਦੋਂ ਕਿਹੜਾ ਲੋਕਾਂ ਨੇ ਗਲ ਹਾਰ ਪਾਏ ਆ। ਹੁਣ ਅੱਕ ਕੇ ਕਈਆਂ ਦੇ ਜ਼ਿੰਦਗੀ ਚੋਂ ਸਫੇ ਪਾੜੇ Continue Reading..
ਇਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਹੈ , ਪਰ ਪਿਆਰ ਇਕੱਠਾ ਕਰਨ ਲਈ ਉਮਰਾ ਲੱਗ ਜਾਂਦੀਆਂ ਨੇ..
ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇ ਸੱਜਣ ਹੋਵੇ ਐੱਦਾਂ ਦਾ ਜਿਹੜਾ ਸਾਰੇ ਦੁੱਖ ਮਿਟਾ ਦੇਵੇ.
ਨਰਾਜ ਹੋਣਾ ਛੱਡ ਦਿੱਤਾ ਹੈ ਸੱਜਣਾ,, ਹੁਣ ਅਸੀਂ ਹੱਸ ਕੇ ਗੱਲ ਮੁਕਾ ਦਿੰਦੇ ਹਾ
Your email address will not be published. Required fields are marked *
Comment *
Name *
Email *