ਮੇਰਾ ਇਕ ਹੀ ਸੁਪਨਾ ਆ ਕੇ ਮਾਂ ਬਾਪ ਦਾ ਹਰ ਸੁਪਨਾ ਪੂਰਾ ਕਰਾਂ
ਪੱਥਰ ਅਖੀਰਲੀ ਸੱਟ ਨਾਲ ਟੁੱਟਦਾ ਹੈ ਪਰ ਤਰੇੜ ਤਾਂ ਪਹਿਲੀ ਸੱਟ ਹੀ ਪਾਉਂਦੀ ਆ…
ਕੀ ਸਮਝੇ ਤੂੰ ਕੀਮਤ ਹੰਝੂ ਖਾਰਿਅਾ ਦੀ ਯਾਰੀ ਚੰਗੀ ਹੁੰਦੀ ਚੰਦ ਨਾਲੋ ਤਾਰਿਅਾ ਦੀ
ਜੇ ਵਾਦੇ ਪੂਰੇ ਕਰਨੇ ਨਹੀ, ਕੀ ਹੱਕ ਆ ਲਾਰੇ ਲਾਉਣ ਦਾ
ਦਿਨ ਤਾਂ ਗੁਜ਼ਰ ਜਾਂਦਾ ਦੁਨੀਆ ਦੀ ਭੀੜ ਵਿਚ’ ਪਰ ਉਹ ਬੁਹਤ ਯਾਦ ਆਉਦੀ ਏ ਸ਼ਾਮ ਢਲਣ ਤੋਂ ਬਾਅਦ…!
ਜਗ਼੍ਹਾ ਜਗ਼੍ਹਾ ਤੇ ਲਗੀਆਂ ਮੈਨੂੰ ਜੋ ਠੋਕਰਾਂ … ਸਦਾ ਹੀ ਕਰਾ ਤਾਰੀਫ਼ ਉਹਨਾਂ ਠੋਕਰਾਂ ਦੀ ਜਿਨ੍ਹਾਂ ਮੈਨੂੰ ਤੁਰਨਾ ਸਿਖਾ ਦਿੱਤਾ..
“ਝਾੜੂ ਪੋਚਾ ਵੀ ਪੈਣਾ ਕਰਨਾ ਕੱਲੇ ਲਵਯੂ ਨਾਲ ਨੀ ਸਰਨਾ”
ਜਦ Trust ਟੁੱਟ ਜਾਂਦਾ ਆ ਤਾਂ ਫੇਰ Sorry ਦਾ ਵੀ ਕੋਈ ਮਤਲਬ ਨਹੀਂ ਰਹਿੰਦਾ
ਖੁਸ਼ੀਆਂ ਵੰਡਾਉਣ ਦੇ ਲਈ ਦੋਸਤ ਹਜ਼ਾਰ ਰੱਖੀ ਗ਼ਮ ਆਵੇ ਜੇ ਕਦੇ ਤਾਂ ਮੈਨੂੰ ਯਾਦ ਰੱਖੀਂ
Your email address will not be published. Required fields are marked *
Comment *
Name *
Email *