ਬਸ ਨਜ਼ਰਾ ਹੀ ਨੀਵੀਆ ਰੱਖੀ ਦੀਆਂ
ਸੋਚ ਤਾ ਅਸਮਾਨ ਤੋ ਵੀ ਉਚੀ ਰੱਖੀ ਦੀ
ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ… ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ…
ਇਲਜ਼ਾਮ ਲਗ ਗਏ ਸਾਡੇ ਸਿਰ ਤੇ ਦਿਲ ਤੋੜਨ ਦੇ
ਆਕੜ ਨਾ ਰੱਖਿਆ ਕਰ ਸੱਜਣਾ ਬੌਤੀ ਕੀ ਪਤਾ ਦੁਨੀਆ ਤੋਂ ਕਦੋ ਤੁਰ ਜਾਈਏ……
ਨਹੀਂ ਚਾਹੁੰਦਾ ਜਿੰਦਗੀ 100 ਸਾਲ ਦੀ, ਦੇ ਦੇ ਕੁਝ ਪਲ ਦੀ ਪਰ ਦੇ ਦੇ ਕਮਾਲ ਦੀ ।
ਲੋਕ ਕਹਿੰਦੇ ਨੇ ਕਿ ਗਰੀਬਾਂ ਦਾ ਰੱਬ ਏ ਮੈਨੂੰ ਤਾਂ ਲਗਦਾ ਤੂੰ ਤਾਂ ਲਿਬਾਸ ਦਾ ਸ਼ੋਕੀਨ ਆ
ਬਦਨਾਮੀਆਂ ਤਾ ਚਹੇ ਬੰਦਾ ਰਾਹ ਜਦਾ ਖੱਟ ਲੇ.. ਯਾਰੋ ਇੱਜਤਾਂ ਬਣਾਂਉਨੀਆਂ ਨੇ ਬਹੁਤ ਔਖੀਆਂ.
ਭਾਜੜਾ ਈ ਪੈ ਜਾਦੀਆਂ ਨੇ ਜਦੋ … ਸਵੇਰੇ ਉਠੀਏ ਤਾ ਸਰਾਣੇ ਥੱਲੇ ਮੋਬਾਇਲ ਨਾ ਹੋਵੇ
ਕੋੲੀ ਮਿਲ ਜਾਵੇ ਅੈਸਾ ਹਮਸਫਰ ਮੈਨੂੰ ਵੀ ਜੋ ਗਲ ਲਗਾ ਕੇ ਕਹੇ ਨਾ ਰੋੲਿਅਾ ਕਰ ਮੈਨੂੰ ਤਕਲੀਫ ਹੁੰਦੀ ਹੈ
Your email address will not be published. Required fields are marked *
Comment *
Name *
Email *