ਤੂੰ ਰੁੱਸਿਆ ਨਾਂ ਕਰ ਮੇਰੇ ਨਾਲ ਇਕ ਤੂੰ ਹੀ ਤਾਂ ਹੈ ਜੋ ਸਿਰਫ ਮੇਰੀ ਏ
ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਅਾਂ.. ਦੁਨੀਅਾਂ ਜਿੱਤ ਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਅਾ ਸੀ..
ਦਿਲ ਤੇ ਨਾਮ ਬਸ ਇੱਕ ਨਾਲ ਜੋੜੋ ਜਗ੍ਹਾ ਜਗ੍ਹਾ ਰਾਜੀਨਾਮੇਂ ਕਿਰਦਾਰੋ ਹੌਲੇ ਕਰ ਦਿੰਦੇ!!!
ਛੋਟੀ Height ਹੋਣਾ ਕੋਈ ਬਹੁਤ ਵੱਡੀ ਸਮਸਿਆ ਨਹੀ . ਪਰ ਛੋਟੀ ਸੋਚ ਹੋਣਾ ਬਹੁਤ ਵੱਡੀ ਸਮਸਿਆ ਅਾ
ਪੱਤੇ ਡਿੱਗਦੇ ਨੇ ਸਿਰਫ ਪੱਤਝੜ ਵਿਚ ਹੀ, ਪਰ ਨਜ਼ਰਾਂ ਚੋਂ ਡਿੱਗਣ ਦਾ ਕੋਈ ਮੌਸਮ ਨਹੀਂ ਹੁੰਦਾ..
Shut Up Idiot, ਤੂੰ ਆਪਣੇ ਘਰੇ ਕਹੀ ਬੀਬਾ Jatt ਦੀ ਇੱਕੋ ਗਾਲ ਤੈਥੋਂ ਜਾਣੀ ਨੀ ਸਹੀ
ਇੱਕ ਓਹੀ ਤਾਂ ਸਮਜਣ ਵਾਲੀ ਸੀ ਮੈਨੂੰ, ਪਰ ਹੁਣ ਓ ਵੀ ਸਮਜਦਾਰ ਹੋ ਗਈ.
ਇੱਕ ਨਜਰ ਐਸੀ ਸੀ ਕਿ ਅਸੀ ਦਿਲ ਲੁਟਾ ਬੈਠੇ ਝੂਠੀ ਰੌਣਕ ਦੇਣ ਲਈ ਦੁੱਖ ਸੀਨੇ ਵਿੱਚ ਲੁਕਾ ਬੈਠੇ॥
ਅਜੇ ਵਗਦੀਆਂ ਵਗ ਲੈਣ ਦੇ ਇਹ ਪੌਣਾ ਸਬਰ ਦੀਆ ਅਜੇ ਦੂਰ ਨੇ ਰਾਹਵਾਂ ਨੀ ਤੇਰੇ ਯਾਰ ਦੀ ਕਬਰ ਦੀਆਂ #ਸਰੋਆ
Your email address will not be published. Required fields are marked *
Comment *
Name *
Email *