ਸਾਂਵਲੇ ਜੇ ਰੰਗ ਦਾ ਮੈ ਗੱਭਰੂ ਪੂਨੀਆ ਤੋਂ ਚਿੱਟੀ ਓ ਰਕਾਣ ਆ
ਪਿਆਰ ਕਰਿਆ ਕਰ ਕਮਲਿਆ😍 ਸ਼ੱਕ ਤਾਂ ਤੇਰੀ ਸੱਸ ਵੀ ਬਹੁਤ ਕਰਦੀ ਐ😯
ਲੋਕਾਂ ਦੇ EX Gf/Bf ਹੁੰਦੇ ਆ, ਮੇਰੇ EX Crush’s ਹੀ ਰਹਿ ਗਏ 😜
ਗਲਤੀਆਂ ਲੱਭਣਾ ਗਲਤ ਨਹੀਂ … ਪਰ ਸ਼ੁਰੂਆਤ ਖ਼ੁਦ ਤੋਂ ਕਰੋ …!!!
ਨੀ ਤੂੰ ਪਾਉਂਦੀ ਆ DRess ਵੀ PRess ਕਰਕੇ 😊😏 ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ
ਲੋਕੀਂ 🗣ਕਹਿੰਦੇ ਮਰ ਕੇ ਨਹੀਂ ਨਾਲ ਕੁਝ 👎ਜਾਣਾ…… ❤ਬੇਬੇ ਮੈਨੂੰ ਲੱਗਦਾ 😍ਪਿਆਰ ਤੇਰਾ ਜਾਊਗਾ.
ਬਹੁਤ ਫੈਨ ਸੀ ਖਾਨਾ ਤੇ ਮਾਨਾ ਦੇ ਪਰ ਜਿੰਦਗੀ ਹੀ ਬਦਲ ਤੀ ਬਾਬਾ ਢੰਡਰੀਅਾ ਵਾਲੇ ਦੇ ਦੀਵਾਨਾ ਨੇ
ਮਹਿੰਗਾਈ ਨੇ ਕੱਡਾਈ ਹੋਈ ਏ ਲੋਕਾ ਦੀ ਚੀਕ ਤੂੰ ਮੋਦੀਆ ਘੁੰਮਣ ਨੂੰ ਤਿਆਰ ਰਹਿੰਦਾ ਏ ਹਰ ਵੀਕ
ਭਾਵੇ ਤੁਸੀ ਕਿੰਨੇ ਵੀ ਮਹਾਨ ਹੋਵੋ … ਤੁਸੀ ਕਦੇ ਸਾਰਿਆ ਦੀ ਪਸੰਦ ਨਹੀ ਬਣ ਸਕਦੇ.
Your email address will not be published. Required fields are marked *
Comment *
Name *
Email *