ਕਿੰਝ ਰੋਕ ਲਵਾਂ ਜਾਂਦੇ ਸੱਜਣਾ ਨੂੰ ਆਪ ਹੀ ਤਾਂ ਤੋਰੇ ਸੀ ਸੱਚੇ ਪਿਆਰ ਦੀ ਖਾਤੀਰ…
ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ… ਬੁਝ ਜਾਣਾ ਦੀਵਾ ਜਦ ਮੁਕ ਜਾਣਾ ਤੇਲ .
ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ .. ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ Continue Reading..
ਓ ਰੱਬਾ ਲਿੱਖ ਦੀ ✍ ਤਸੱਲੀ ਨਾਲ ਮਿੱਤਰਾ ਦੇ ਲੇਖ, ਭਾਵੇ ੳੁਮਰਾ ੲੀ ਕਰਦੀ ਤੂੰ ਥੋੜੀਅਾ 😇😍
ਜਿਸਨੂੰ ਖੁਦਾ ਨੇ ਰੋਸ਼ਨ ਕਰਨਾ ਉਹਨੂੰ ਬੰਦ ਕਮਰੇ ਵਿੱਚ ਵੀ ਕਰ ਦੇਣਾ
ਨਾ ਸ਼ੋਂਕ ਏ ਦੀਦਾਰ ਨਾ ਫਿਕਰ ਏ ਜੁਦਾਈ__ ਕਿਨੇ ਖੁਸ਼ਨਸੀਬ ਨੇ ਓਹ ਲੋਕ ਜੋ ਮੁਹੱਬਤ ਨਹੀ ਕਰਦੇ___
ਓਥੇ ਅਮਲਾ ਦੇ ਹੋਣੇ ਨੇ ਨਬੇੜੇ ਕਿਸੇ ਨੀ ਤੇਰੀ ਜ਼ਾਤ ਪੁੱਛਣੀ।
ਮਰਦ ਦੀ ਸਭ ਤੋਂ ਵੱਡੀ ਬਦਸੂਰਤੀ ਉਸਦੀ ਖਾਲੀ ਜੇਬ ਹੈ
ਪਿਆਰ ਕਰਨਾ🥰 ਸਿੱਖਿਆ ਹੈ 👇🏻ਨਫ਼ਰਤ ਦਾ ਕੋਈ 👍ਜੋਰ ਨਹੀਂ.. 😇ਬੱਸ ਤੂੰ ਹੀ ਤੂੰ ਹੈ ਇਸ ਦਿੱਲ💖 ਵਿੱਚ ਦੂਸਰਾ ਕੋਈ 🤭ਹੋਰ Continue Reading..
Your email address will not be published. Required fields are marked *
Comment *
Name *
Email *