ਚੁੱਪ ਹੀ ਭਲੀ ਹੈ ਮਨਾ ਅਕਸਰ ਲਫਜਾ ਨਾਲ ਰਿਸਤੇ ਤਿੜਕ ਜਾਂਦੇ ਨੇ
ਆਮਦਨ ਥੋੜੀ ਤੇ ਖਰਚ ਬਹੁਤਾ ,ਇਹ ਲੱਛਣ ਉੱਜੜ ਜਾਣ ਦੇ ਜੋਰ ਥੋੜਾ ਤੇ ਗੁੱਸਾ ਬਹੁਤਾ ,ਇਹ ਲੱਛਣ ਕੁੱਟ ਖਾਣ ਦੇ
ਬਹੁਤ ਸੋਚਿਆ ਕਦੇ ਓਹ ਬਣੀਏ ਕਦੇ ਆਹ ਬਣੀਏ ਫੇਰ ਸੋਚਿਆ ਪਹਿਲਾ ਕਿਸੇ ਦੇ ਹੱਸਣ ਦੀ ਵਜਹਾਂ ਬਣੀਏ.
J KrNa aw ਪਿਆਰ Te ਆਖਰੀ SaAh ਤੱਕ ਨਿਭਾਈ . . ਜੇ Nahii ਨਿਭਾ sakdi ਤੇ ਹੁਣੇ dfaaa ਹੋ ਜਾ
ਖੁਦ ਨੂੰ ਬੁਰਾ ਕਹਿਣ ਦੀ ਹਿੰਮਤ ਨਹੀ ਸਾਡੇ ਵਿੱਚ ਇਸ ਲਈ ਅਸੀ ਆਖਦੇ ਹਾ ਕੇ ਜਮਾਨਾ ਖਰਾਬ ਹੈ
ਪਿਆਰ ਕਰਦਾ ਹਾਂ ਇਸ ਲਈ ਫਿੱਕਰ ਕਰਦਾ ਹਾਂ… ਨਫਰਤ ਕਰਾਂਗਾ ਤਾਂ ਜਿੱਕਰ ਵੀ ਨਹੀ ਕਰਾਂਗਾ…
ਪਹਿਲਾਂ ਖੁਆਬ ਦੇਖੇ ਫਿਰ ਖੁਆਇਸ਼ਾਂ ਬਣੀਆ ਤੇ ਹੁਣ ਸਭ ਕੁੱਝ ਯਾਦਾਂ ਬਣਕੇ ਰਹਿ ਗਿਆ॥
ਮੇਰੀ ਜ਼ਿੰਦਗੀ ਚ ਗਮ ਕੋਈ ਨਾ ਹੁੰਦਾ ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਦਾ ਹੁੰਦਾ
ਇਜਾਜ਼ਤ ਚੀਜ਼ ਤੇਰੀ ਕੋਈ,ਚੱਕਣ ਲਈ ਦੇ-ਦੇ ਵੇ, ਤੇਰਾ ਕੋਈ ਪੁਰਾਣਾ ਮਫ਼ਲਰ,ਰੱਖਣ ਲਈ ਦੇ-ਦੇ ਵੇ।
Your email address will not be published. Required fields are marked *
Comment *
Name *
Email *