ਉੱਠ ਕਬਰ ਚੋ ਦੇਖ ਸ਼ਾਹ ਮੁਹੰਮਦਾਂ ਫੌਜਾਂ ਜਿੱਤ ਕੇ ਪੰਜਾਬ ਨੂੰ ਚੱਲੀਆਂ ਨੇ
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ . ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ
ਲੋਕਾਂ ਦੇ EX Gf/Bf ਹੁੰਦੇ ਆ, ਮੇਰੇ EX Crush’s ਹੀ ਰਹਿ ਗਏ 😜
ਜੋ ਪਿਆਰ ਕਰਦੇ ਹੁੰਦੇ ਨੇ ਉਹ ਬਦਲੇ ਚ ਪਿਆਰ ਨਹੀਂ !… ਸਗੋਂ ਕਦਰ ਮੰਗਦੇ ਹੁੰਦੇ ਆ .
kismat je takkre ik gal puchni aa je kismat wich nahi zindagi wich kyu aya c.
ਜ਼ਿੰਦਗੀ ਆ ਮਿੱਤਰਾਂ ਨਖ਼ਰੇ ਤਾਂ ਕਰੁਗੀ ਗੁੱਸਾ ਕਿਹੜੀ ਗੱਲ ਦਾ
ਜਿਹਨੇ ਮਾੜੇ ਟਾਇਮ ਵਿੱਚ ਸਾਥ ਨਹੀਂ ਛੱਡਿਆ🙏🏻 ਆਉਣ ਵਾਲਾ ਟਾਇਮ ਉਹਤੋਂ ਵਾਰ ਦੇਵਾਂਗੇ✌🏽
ਪ੍ਰਮਾਤਮਾ ਕੇਵਲ ਸਾਡੇ ਕਰਮ ਹੀ ਨਹੀਂ ਉਹਨਾਂ ਕਰਮਾਂ ਪਿੱਛੇ ਛਿਪੀ ਭਾਵਨਾ ਨੂੰ ਵੀ ਵੇਖਦਾ ਹੈ|
ਕੁਝ ਲਿਖਿਆ ਜਰੂਰ ਹੈ ਤੇਰੇ ਹੁਸਣ ਉੱਪਰ,, ਪਰ ਕੀ ਫਾਇਦਾ ਤੂੰ ਤਾਰੀਫ ਸੁਣਕੇ ਕਿਹੜਾ ਮੁੜ ਆਉਣਾ.
Your email address will not be published. Required fields are marked *
Comment *
Name *
Email *