Preet Singh Leave a comment ਪਿੰਡ ਵਾਲਾ ਸੂਰਜ ਜੋ ਸਫ਼ੈਦਿਆਂ ਵਿਚੋਂ ਚੜ੍ਹਦਾ ਤੇ ਰੂੜੀਆਂ ਵਿਚ ਛੁਪ ਜਾਂਦਾ ਏ ਮੈਨੂੰ ਨਹੀਂ ਚਾਹੀਦਾ ਸਮੁੰਦਰ ‘ਚੋਂ’ ਚੜ੍ਹਨ ਵਾਲਾ ਸੂਰਜ ਤੇ ਪਹਾੜਾਂ ਵਿਚ ਛੁਪ ਜਾਣ ਵਾਲਾ Copy