ਕੁਛ ਦੋਸਤ ਪਕੌੜਿਆਂ ਦੀ ਤਰਾਂ ਹੁੰਦੇ ਆ ਧਿਆਨ ਨਾ ਦਿਓ ਤਾਂ ਸੜ ਜਾਂਦੇ ਨੇ
ਇਥੇ ਹਰ ਕਿਸੇ ਨੂੰ ਦਰਾਰਾਂ ਚੋਂ ਝਾਕਣ ਦੀ ਆਦਤ ਆ, ਦਰਵਾਜਾ ਖੋਲ ਦੀਏ ਤਾਂ ਕੋਈ ਪੁੱਛਣ ਵੀ ਨੀ ਆਉਂਦਾ…
ਆਪ ਭਾਵੇਂ ਜੱਟੀ ਚਿੱਟੇ ਗੌਰੇ ਰੰਗ ਦੀ___|| . .•ਸਾਂਵਲੇ ਜਹੇ ਜੱਟ ਲਈ ਦੁਆਵਾਂ ਮੰਗਦੀ___||
ਤੇਰੇ ਨਾਲ ਜੁੜੇ ਮੇਰੀ ਸਾਰੀ ਜ਼ਿੰਦਗੀ ਦੇ ਹਾਸੇ, ਪੂਰਾ ਜੱਗ ਇੱਕ ਪਾਸੇ ਤੇ ਮੇਰਾ ਯਾਰ ਇੱਕ ਪਾਸੇ
ਅਸੀ ਭੁੱਖ ਹੜਤਾਲਾਂ ਵਾਲੇ ਨਹੀਂ ਨਾ ਜੀ ਅਸੀ ਤਾਂ ਲੰਗਰਾਂ ਵਾਲੇ ਆ
ਜੇਕਰ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਤਾਂ ਦਿਹਾੜੀਦਾਰ ਮਜ਼ਦੂਰ ਸ਼ਭ ਤੋਂ ਵੱਧ ਸਫਲ ਹੁੰਦਾ।
ਅਜੇ ਸੂਰਜ ਨਹੀ ਡੁੱਬਿਆ ਸ਼ਾਮ ਤਾਂ ਹੋਣ ਦੇ,, ਅਸੀ ਖੁਦ ਹੀ ਮੁੜਜਾਂਗੇ ਮੌਤ ਦਾ ਪੈਗਾਮ ਤਾਂ ਆਉਣ ਦੇ….
ਕਿਰਤ ਜਿੱਤੀ, ਕਿਰਤੀ ਜਿੱਤਿਆ, ਕਿਰਪਾ ਕੀਤੀ ਕਰਤਾਰ। ਸਬਰ ਜਿੱਤਿਆ, ਏਕਾ ਜਿੱਤਿਆ, ਸਦਾ ਯਾਦ ਰੱਖੂ ਸੰਸਾਰ।
ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ, ਚੇਤੇ ਰੱਖੀਂ ਸੱਜਣ ਗਵਾਚੇ ਮਿਲਦੇ ਨਈਂ…
Your email address will not be published. Required fields are marked *
Comment *
Name *
Email *