ਕਾਂ ਉੱਡਦੇ ਬਹਿ ਗਏ ਨੇ । ਸਾਨੂੰ ਗਮ ਸੱਜਣਾ ਦਾ ਲੋਕੀ ਪਾਗਲ ਕਹਿ ਗਏ ਨੇ ।
Ohda vi koi kasoor ni!! Mai pyar hi ehna kita ki ohnu maan ho gya!! ☺
ਕੱਚੇ ਚਾਹੇ ਪੱਕੇ ਆਖ਼ਰ ਖੁਰ ਜਾਣਾ, ਨੀਵੇਂ ਹੀ ਠੀਕ ਆ ਉੱਚਿਆਂ ਨੇ ਵੀ ਤੁਰ ਜਾਣਾ,
ਦੀਵਾ ਹੋਵੇ ਤਾਂ ਦੀਵੇ ਨੂੰ ਬਾਲ ਦਿਆਂ ,, ਰੋਗ ਹਨੇਰੇ ਦਾ ਸੀਨੇ ਵਿੱਚ ਗਾਲ ਦਿਆਂ ..
ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!
ਨਹੀਂ ਮੁੜਨਾ ਇਕ ਵਾਰ ਕਮਾਨੋ ਨਿਕਲਿਆ ਤੀਰਾਂ….. ਕਿਥੇ ਵਾਪਿਸ ਮਿਲਣਾ ਨਦੀਓ ਵਿਛੜਿਆ ਨਿਰਾ…..
“ਜਿਹੜਾ ਇੱਥੇ ਬੋਲਦਾ ਏ ਸੱਚ ਮਿੱਤਰੋ” : “ਵੈਰੀ ਉਹਦੇ ਬਣ ਜਾਂਦੇ ਲੱਖ ਮਿੱਤਰੋ” !
ਕਿਮੇ ਜਕੀਨ ਕਰੀਏ ਕਿਸੇ ਤੇ ਅਗਲਾ ਤਾਂ ਆਪਣੇ ਕੰਮ ਤਕ ਮਤਲਵ ਰੱਖਦਾ ਸਾਡੇ ਹੋਣ ਨਾ ਹੋਣ ਨਾਲ ਕਿ ਫ਼ਰਕ ਪੈਂਦਾ Continue Reading..
ਬਚਪਨ ਦੇ ਵਿੱਚ ਬਾਪੂ ਬਾਪੂ ਕਹਿੰਦੇ ਸੀ,, ਸੌਹ ਰੱਬ ਦੀ ਬਈ ਬੜੇ ਨਜ਼ਾਰੇ ਲੈਦੇ ਸੀ..
Your email address will not be published. Required fields are marked *
Comment *
Name *
Email *