ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ, ਦੁਨੀਅਾ ਵਾਲੇ ਤੇ ੲਿਸ਼ਕ ਕਠੇ ਚੱਲ ਨਹੀ ਸਕਦੇ…
ਕਮਾਲ ਦੇ ਲੋਕ ਹੁੰਦੇ ਨੇ ਜੋ ਤੁਹਾਡੀ ਆਵਾਜ਼ ਤੋਂ ਤੁਹਾਡੀ ਖੁਸ਼ੀ ਤੇ ਗ਼ਮ ਦਾ ਅੰਦਾਜ਼ਾ ਲਗਾ ਲੈਂਦੇ ਨੇ..
ਚਾਪਲੂਸੀ ਤੇ ਛਿੱਟੇ ਮਾਰਨ ਦਾ ਹੁਨਰ ਨੀ ਅਾੲਿਅਾ… ਨਹੀ ਤਾਂ ਤਰੱਕੀ ਅੱਜ Sadi ਵੀ ਬਥੇਰੀ ਹੁੰਦੀ॥
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ …
ਬੇਅਦਵੀਆਂ ਉਦੋਂ ਹੀ ਕਿਉਂ ਹੁੰਦੀਆਂ ਜਦੋਂ ਵੋਟਾਂ ਨੇੜੇ ਹੁੰਦੀਆਂ
ਹਾਲਾਤ ਖੋਹ ਲੈ ਜਾਂਦੇ ਚਿਹਰੇ ਤੋਂ ਮੁਸਕਾਨਾਂ,, ਮੈਂ ਵੀ ਖੁਸ਼-ਮਿਜਾਜ ਸਾਂ, ਅਜੇ ਕੱਲ ਦੀ ਗੱਲ ਹੈ.
ਤੇਰੇ ਵਾਂਗ ਮੌਸਮ ਵੀ ਡਰਾਮੇ ਕਰਦਾ ਨਾ ਠੰਡ ਲੱਗਦੀ ਨਾ ਗਰਮੀ …!!
ਚੱਲ ਨੀਂ ਜਿੰਦੇ ਮੇਰੀਏ, ਚੱਲ ਅਪਣੇਂ ਰਾਹਾਂ ਨੂੰ, ਇੱਥੇ ਤਾਂ ਹਰ ਵਕਤ ਰਾਹੀ ਬਦਲਦੇ ਰਹਿੰਦੇ ਆ
ਤੂੰ tension ਨਾ ਲੈ ਸੋਹਣਿਆ ਵੇ ਤੈਨੂੰ ਆਪਣੇ ਨਾਂਅ ਲਿਖਵਾਊਂ____ ਤੇਰੇ ਸਾਰੇ ਯਾਰਾਂ ਤੋਂ ਕਾਨੂੰਨੀ ਤੌਰ ‘ਤੇ bhabi ਕਹਾਊਂ_____
Your email address will not be published. Required fields are marked *
Comment *
Name *
Email *