ਕੀ ਪਤਾ ਨੈੱਟਵਰਕ ਕਦੋਂ ਉਡ ਜਾਵੇ ਨੀ ਕੀ ਫਾਇਦਾ ਏ ਨੈਟ ਤੇ ਲਾਈ ਯਾਰੀ ਦਾ 🤔
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਸਾਡਾ ਤਾ ਹੈ ਫੱਕਰ ਸੁਭਾ .. – – – ਨਾ ਡਿੱਗੇ ਦਾ ਗਮ ,ਨਾ ਚੜਾਈ ਦੀ ਹਵਾ..
ਆਪਣੀ ਗੱਲ ਤੇ ਬਹਿਸ ਨਾ ਕੀਤੀ ਕੀ ਫਾਇਦਾ ਚੜੀ ਜਵਾਨੀ ਐਸ਼ ਨਾ ਕੀਤੀ ਕੀ ਫਾਇਦਾ.
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈਦਾ, ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ
ਇਕ ਮੈਸਜ ਕੁੜੀਆਂ ਲਈ ਮੁੰਡਿਆਂ ਤੋਂ ਮੋਟੋ ਕਹਾਉਣ ਦੀ ਬਜਾਏ ਆਪਣੇ ਪਿਤਾ ਤੋਂ ਪੁੱਤ ਕਹਾਓ I promise ਜਿਆਦਾ ਸੋਹਣਾ ਲਗੇਗਾ
ਗਲ਼ੀਆਂ ਚੋਂ ਗੁੰਮ ਹੈ, ਗੁਆਂਢਾਂ ਦੀ ਖੁਸ਼ਬੂ ਮੁਹੱਲੇ ਵੀ ਅੱਜਕੱਲ , ਮੁਹੱਲੇ ਨਾ ਰਹੇ .
ਮਿੱਟੀ ਨੇ ਤਾਂ ਮਿੱਟੀ ਹੋਣਾ ਚਾਰ ਦਿਨਾ ਦਾ ਮੇਲਾ ਏ ਲੋਕਾਂ ਕਹਿਣਾ ਸ਼ੇਤੀ ਫੂਕੋ ਹੁੰਦਾ ਪਿਆ ਕਵੇਲਾ ਏ..
ਹੁੰਦਾ ਝੂਠ Promote, ਧੱਕੇ ਸੱਚਿਆਂ ਨੂੰ ਪੈਣ__ . ਜਿਹੜੇ ਸੱਚੀ ਗੱਲ ਕਹਿਣ, ਲਾਉਂਦੀ ਗੌਰਮਿੰਟ ਬੈਨ.
Your email address will not be published. Required fields are marked *
Comment *
Name *
Email *