ਢਿੱਡ ਦਾ ਭੁੱਖਾ ਰੱਜ ਜਾਂਦਾ ਪਰ ਨੀਤ ਦਾ ਭੁੱਖਾ ਬੰਦਾ ਕਦੀਂ ਨੀ ਰੱਜਦਾ।।
ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲੱਗੇ ਹੋ, ਤਾ ਜਵਾਬ ਆਇਆ “ਪਹਿਲਾ ਤੇਰੀ ਕਦੋ ਸੀ ਮੈਂ Continue Reading..
ਠੋਕਰ ਖਾ ਕੇ ਵੀ ਨਾ ਸਮਝੇ ਤਾਂ ਮੁਸਾਫਿਰ ਦੀ ਕਿਸਮਤ….. ਪੱਥਰ ਨੇ ਤਾਂ ਆਪਣਾ ਫਰਜ ਨਿਭਾ ਦਿੱਤਾ ਸੀ
ਪ੍ਰਮਾਤਮਾ ਕੇਵਲ ਸਾਡੇ ਕਰਮ ਹੀ ਨਹੀਂ ਉਹਨਾਂ ਕਰਮਾਂ ਪਿੱਛੇ ਛਿਪੀ ਭਾਵਨਾ ਨੂੰ ਵੀ ਵੇਖਦਾ ਹੈ|
ਜਿੰਨਾ ਉੱਤੇ ਮਾਨ ਹੋਵੇ ਓਹੀ ਮੁੱਖ ਮੋੜਦੇ ਨੇ.😔 ਜਿੰਨਾ ਨਾਲ ਸਾਂਝੇ ਸਾਹ ਓਹੀ ਦਿਲ ਤੋੜਦੇ ਨੇ .😔
ਕਰਗੀ ਦਿਲ ਤੇਰੇ ਨਾਮ ਮੈ ਦੁਨੀਆਂ ਭੁੱਲ ਬੈਠੀ, ਨਾ ਦਿਨ ਚੇਤੇ ਨਾ ਸ਼ਾਮ ਬਸ ਤੇਰੇ ਤੇ ਡੁੱਲ ਬੈਠੀ
ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ.. ਕਹਿੰਦਾ ਤਰਸ ਜਿਹਾ ਅਉਦਾਂ ਤੇਰੀ ਹਾਲਤ ਦੇਖ ਕੇ
ਤੰਗ ਘਰਾਂ ਵਿੱਚ ਤਾਂ ਜਿੰਦਗੀ ਗੁਜਰ ਜਾਂਦੀ ਐ ਮੁਸ਼ਕਿਲ ਤਾਂ ਉਦੋਂ ਆਉਂਦੀ ਐ, ਜਦੋਂ ਦਿਲਾਂ ਚ ਥਾਂ ਨੀ ਮਿਲਦੀ
ਜਿੰਦਗੀ ੲਿੰਨੀ ਅੌਖੀ ਪਤਾ ਕਿੳੁ ਹੈ ? ਕਿੳੁਕਿ ਸੋਖੀ ਮਿਲੀ ਚੀਜ ਦੀ ਕੋੲੀ ਕਦਰ ਨੀ ਪਾਂੳੁਦਾ…
Your email address will not be published. Required fields are marked *
Comment *
Name *
Email *