ਲੱਖ nail paint ਲਾਵਾਂ ਮੇਰੇ sohnea Rang ਜਿੰਦਗੀ de ਤੇਰੇ ਬਿਨਾੰ fate ਨੇ
ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ 💯 ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ
ਜੋ ਮੈਨੂੰ ਅੱਜ ਤੱਕ ਸਮਝ ਨੀ ਸਕਿਆ, 😑 ਲੋਕੀ ਉਹਦੇ ਬਾਰੇ ਇੰਨਾ ਕਿਉਂ ਪੁੱਛਦੇ ਨੇ ਮੇਰੇ ਤੋਂ .
ਜਦ ਟੁੱਟਦਾ ਤਾਰਾ ਅੰਬਰਾਂ ਤੋਂ ਮੈਂਨੂੰ ਤੇਰੀ ਯਾਦ ਆਵੇ ਪਰ ਤੂੰ ਚੰਨ ਵਰਗੀ ਏਂ ਜੋ ਮੈਨੂੰ ਟੁੱਟਦਾ ਵੇਖਣਾ ਚਾਵੇ
ਜਿਸ ਦਿਨ ਤੇਰਾ ਦਿਲ ਟੁੱਟੂਗਾ……….. ਤਾਂ ਕੋਸਿਸ਼ ਕਰੀ ਮੁੜ ਕੇ ਨਾ ਆਵੀਂ
ਜੁਬਾਨ ਕੌੜੀ ਹੋਵੇ ਤਾਂ ਗਹਿਰਾ ਜ਼ਖਮ ਦਿੰਦੀ ਆ, ਪਰ ਜੇ ਮਿੱਠੀ ਹੋਵੇ ਤਾਂ ਵੈਸੇ ਹੀ ਕਤਲ ਕਰ ਦਿੰਦੀ ਆ
ਜੇ Tu ਕੁੜੀ Shokeen ਬਿੱਲੋ ਸ਼ਹਿਰ ਦੀ, Velly ਪਿੰਡ ਦਾ ਰਕਾਨੇ ਮੈਂ ਵੀ ਪੂਰਾ Att Da..,
ਨਾ ਕਰ ਗਰੂਰ ਬੰਦਿਆਂ ਆਪਣੇ ਆਪ ਤੇ,,,, ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ ਮਿਟਾ ਦਿੱਤੇ!!!!
ਦਿਲ ਦੀਆਂ ਗੱਲਾਂ ਦਿਲ ਤੋਂ ਸੋਚਣ ਵਾਲੇ ਹੀ ਸਮਝ ਸਕਦੇ ਨੇ, ਦਿਮਾਗ ਵਾਲੇ ਨਹੀਂ
Your email address will not be published. Required fields are marked *
Comment *
Name *
Email *