ਮੈਂ ਨਹੀਂ ਮੁੱਕੀ ਜਦੋਂ ਤੱਕ ਮੁੱਕਿਆ ਨਹੀਂ ਮੈਂ
ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾ ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ॥
ਬੰਦਾ ਚਾਰ ਪੌੜੀਆਂ ਚੜ ਕੇ ਕਹੂ ਮੇਰੇ ਹਾਣ ਦਾ ਕੇੜਾ ਬਾਹਰ ਨਿਕਲ ਕੇ ਦੇਖ ਓਏ ਤੈਨੂੰ ਜਾਣਦਾ ਕੇੜਾ
ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ ਜ਼ਿੰਦਗੀ ਚ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।
ਮਿੱਠਾ ਕਿਵੇਂ ਸੁਭਾਹ ਹੋ ਜੂ , ਖ਼ਾਂਦਾ ਚੋਬਰ ਚੀਨੀ ਨੀ,
ਇਨਸਾਨ ਸਭ ਤੋਂ ਸਸਤਾ ਮੁਹੱਬਤ ਵਿੱਚ ਵਿਕਦਾ ਹੈ ਤੇ ਸਭ ਤੋਂ ਮਹਿੰਗੀ ਉਸਨੂੰ ਮੁਹੱਬਤ ਹੀ ਪੈਂਦੀ ਹੈ
ਬਹੁਤ ਸਾਰੀਆਂ ਖੁਸ਼ੀਆਂ ਤੇ ਖਵਾਹਿਸ਼ਾਂ ਦਫ਼ਨ ਨੇ, ਇਹ ਦਿਲ ਵੀ ਕਿਸੇ ਕਬਰੀਸਤਾਨ ਤੋ ਘਟ ਨਹੀਂ ।
ਕਿਸ ਬਹਾਨੇ ਕਰੀਏ ਉਹਨਾਂ ਨਾਲ ਮੁਲਾਕਾਤ ਮੈ ਸੁਣਿਆ ਉਹ ਤਾ ਚਾਹ ਵੀ ਨਹੀ ਪੀਦੇਂ
ਹਰ ਕੋਈ ਇੱਕ ਬਣਨ ਨੂੰ ਫਿਰਦੈ, ਇੱਥੇ ਕਰੋੜਾਂ ਵਿੱਚੋਂ, ਹੀਰਾ ਬਣਕੇ ਚਮਕਣਾ ਸੌਖਾ ਨਹੀਂ, ਕਿਤੇ ਰੋੜਾਂ ਵਿੱਚੋਂ !
Your email address will not be published. Required fields are marked *
Comment *
Name *
Email *