ਜਦੋਂ ਮੋਦੀ ਜਨਮਿਆ ਹੋਣੈ, ਕੰਧਾਂ ਵੀ ਕੰਬੀਆਂ ਹੋਣੀਆਂ
ਸਸਤੇ ਜਰੂਰ ਹਾ ਪਰ ਖੋਟੇ ਨਹੀ
ਕੁਝ ਪਲ ਦਿਲ ਚ ਅਜਿਹੇ ਵਸ ਜਾਂਦੇ ਨੇ ਜਿਨ੍ਹਾਂ ਨੂੰ ਚਾਹ ਕੇ ਵੀ ਭੁੱਲ ਨਹੀਂ ਸਕਦੇ
ਕੁੜੀਆਂ ਲਈ ਜਰੂਰੁ ਸੁਝਾਅ ਕਰੀਮਾਂ ਲਾਉਣ ਨਾਲ ਰੰਗ ਸਾਫ ਹੁੰਦਾ ਦਿਲ ਨਹੀ 😛
ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ, ਜਾਂ ਫਿਰ ਲੱਗ ਜਾ ਰੂਹ ਨੂੰ ਲਾਇਲਾਜ ਕੋਈ ਦੁੱਖ ਹੋ ਕੇ।
ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ, . . ਪਰ ਸਿਆਣਿਆਂ ਸੱਚ ਕਿਹਾ, . . ਚੀਜ਼ਾਂ ਦੇ ਭਾਅ Continue Reading..
ਕਮਾਲ ਦੀ ਮੁਹੱਬਤ ਸੀ ੳੁਸਦੀ ਸਾਡੇ ਨਾਲ.. ਅਚਾਨਕ ਹੀ ਸ਼ੁਰੂ ਹੋੲੀ ਤੇ ਬਿਨਾਂ ਦੱਸੇ ਹੀ ਖਤਮ ਹੋ ਗੲੀ..!!
ਏਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਐ ਪਰ ਪਿਆਰ ਇਕੱਠਾ ਕਰਨ ਲਈ ਉਮਰ ਲੱਗ ਜਾਂਦੀ ਐ
ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ ,, ਹਲੇ ਜ਼ਿੰਦਗੀ ‘ਚ ਮਜਾਕ ਚੱਲ ਰਹੇ ..
Your email address will not be published. Required fields are marked *
Comment *
Name *
Email *