ਹੱਸਦੇ ਨੂੰ ਦੇਖ ਕੇ ਖੁਸ਼ ਨਹੀਂ.. ਮਰਨ ਤੇ ਰੋਣ ਆਉਂਦੇ ਨੇ ਲੋਕ..
ਪੈਸੇ ਦੀ ਕਮੀ ਪੂਰੀ ਹੋ ਜਾਂਦੀ ਹੈ ਪਰ ਰੂਹਾ ਦੇ ਮੇਲ ਦੀ ਕਮੀ ਪੂਰੀ ਨਹੀਂ ਹੁੰਦੀ ਪੂਰੀ ਜ਼ਿੰਦਗੀ
ਇਹ ਝੂਠ ਹੈ ਕਿ ਪਿਆਰ ਦਾ ਰਿਸ਼ਤਾ ਜਨਮਾਂ ਜਨਮਾਂ ਦਾ ਹੁੰਦਾ ਹੈ ।। ਅਸੀ ਤਾਂ ਬੱਸ ਇੱਕ ਜਨਮ ਦੇ ਸਾਥ Continue Reading..
ਦੋਵੇਂ ਦਿਲੋ ਕਰਨੀਆ ਪੈਂਦੀਆਂ ਨੇ… ਮਹੱਬਤ ਹੋਵੇ ਜਾਂ ਦੁਆ.
ਜ਼ਿੰਦਗੀ ਚ ਆਪਣਿਆਂ ਨੇ ਐਨੇ ਝਟਕੇ ਦਿਤੇ ਨੇ ਸਾਲਾ ਭੁਚਾਲ ਦੇ ਝਟਕਿਆਂ ਦਾ ਜਮੀਂ ਪਤਾ ਨੀ ਲੱਗਿਆ
ਜਦੋਂ ਧੀਆਂ ਪੁੱਤਾਂ ਵਾਲੇ ਫਰਜ਼ ਨਿਭਾਉਣ ਲੱਗ ਪੈਣ ਉਦੋਂ ਮਾਪਿਆਂ ਨੂੰ ਵੀ ਪੁੱਤਾਂ ਦੀ ਕਮੀ ਮਹਿਸੂਸ ਨਹੀਂ ਹੁੰਦੀ
ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ ਦਿਲ ਤੋੜਨ ਦਾ ਕੰਮ ਤਾ ਬੇਈਮਾਨ ਕਰਦੇ ਨੇ।
ਸਬਰ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ.. ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ ਚਿਹਰੇ ਵੀ ਉੱਡ Continue Reading..
ਬਚਪਨ ਵਿੱਚ ਖਿਡੌਣੇਆਂ ਨੂੰ ਹੀ ਜਿੰਦਗੀ ਮੰਨਦੇ ਸੀ. ਪਰ ਹੁਣ ਕਦੇ ਕਦੇ ਜਿੰਦਗੀ ਖਿਡੌਣਾ ਬਣ ਜਾਂਦੀ ਏ..
Your email address will not be published. Required fields are marked *
Comment *
Name *
Email *