ਮੇਰੀ ਮੁਹੱਬਤ ਵੀ ਮਾੜੇ ਉਧਾਰ ਵਰਗੀ ਸੀ. ਲੋਕਾਂ ਨੇ ਕਦੇ ਵਾਪਿਸ ਹੀ ਨਹੀਂ ਕੀਤੀ..
ਹਰ ਇੱਕ ਤੇ ਭਰੋਸਾ ਨਾਂ ਕਰੋ ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ ਹੈ।👀
ਟੈਟੁ ਨਾਲ ਪੈਨਗੇ ਪੁਵਾੜੇ ਸੋਹਨਿਆ ਵੇ ਤਾਹੀ ਮਹਿੰਦੀ ਨਾਲ ਲਿਖਾ ਤੇਰਾ ਨਾਂ
ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ
ਕੌਣ ਕਿਸਦਾ ਰਕੀਬ ਹੁੰਦਾ ਏ, ਆਪੋ-ਅਪਣਾ ਨਸੀਬ ਹੁੰਦਾ ਏ।
Hanjuaan ne vi aj mere to maafi mang lai.. Kehnde bs kr hn tu saadi durvarton kaafi kr lai..
ਘੜੀ ਡਿਟਰਜੈਂਟ ਪਾਊਡਰ ਤੋਂ ਵੀ ਜਿਆਦਾ ਖਰਾਬ ਹੋ ਗਈ ਏ ਜਿੰਦਗੀ ਲੋਕ ਇਸਤੇਮਾਲ ਤਾਂ ਕਰਦੇ ਨੇ ਪਰ ਵਿਸ਼ਵਾਸ਼ ਨੀ ਕਰਦੇ॥
Mummy ਕਹਿੰਦੇ ਬੜਾ ਨਾਮ ਕਰੇਗਾ… Bappu ਕਹਿੰਦੇ ਕੰਜਰ ਬਦਨਾਮ ਕਰੇਗਾ….
ਘੁੰਮਣ ਘਮਾਣ ਨੂੰ ਚੇਤਕ ਰਖਿਆ , ਸਾਈਕਲ ਤਾ ਰਖਿਆ ਏ ਪੱਠੇ ਲਿਆਣ ਨੂੰ
Your email address will not be published. Required fields are marked *
Comment *
Name *
Email *