ਗੁਨਾਂਹ ਬੇਸ਼ੁਮਾਰ ਕੀਤੇ ਨੇ ਅਸੀਂ ਸਮਝ ਨੀ ਆਉਂਦੀ ਸਕੂਨ ਮੰਗੀਐ ਜਾ ਮਾਫ਼ੀ
ਅਾ snap_chat ਤੋ ਜਿਹੜੇ ਕੁੱਤਾ effect ਲਾ ਕੇ ਫੋਟੋ ਪਾੳਂਦੇ ਨੇ .. ਕਿਸੇ ਨੂੰ ਪਤਾ ੲਿਹ ਕੀ ਸਾਬਤ ਕਰਨਾ ਚੁਹਿੰਦੇ Continue Reading..
ਬਹੁਤ ਦਿਨਾਂ ਤੋ ਕੋਈ ਹਿੱਚਕੀ ਨੀ ਆਈ, ਭੁੱਲਣ ਵਾਲੀਏ ਤੇਰੀ ਸਿਹਤ ਤਾ ਠੀਕ ਆ ਨਾ ?
“ਯਾਦਾਂ” ਸਮੁੰਦਰ ਦੀਆਂ ਉਹਨਾਂ ‘ਲਹਿਰਾਂ’ ਵਾਂਗ ਹੁੰਦੀਆਂ__ ਜੋ ‘ਕਿਨਾਰੇ’ ਤੇ ਪਏ ‘ਪੱਥਰ’ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ__
ਸੱਜਣਾ ਦਿਮਾਗ ਤੋ ਖੇਡ ਗਿਆ ਸਵਾਦ ਤਾਂ ਜੇ ਦਿਲ ਤੋ ਖੇਡ ਦਾ
ਸ਼ੌਂਕ ਤਾਂ ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲੇ ਮੈਂ ਆਪਣੇ Dollar’an ਨਾਲ ਤਾ ਬਸ ਗੁਜਾਰਾ ਹੁੰਦਾ ੲੇ
ਕੋਈ ਿਕਥੇ ਮਾਰ ਕਰੂ,ਭੈਤੀ ਰੱਗ ਰੱਗ ਦੇ ਆ ਉਏ ਤੇਰੀ ਜਿਥੇ ਸੋਚ ਮੁਕੇ,ਅਸੀ ਸੋਚਣ ਲੱਗਦੇ ਆ
ਇਥੇ ਹਰ ਕਿਸੇ ਨੂੰ ਦਰਾਰਾਂ ਚੋਂ ਝਾਕਣ ਦੀ ਆਦਤ ਆ, ਦਰਵਾਜਾ ਖੋਲ ਦੀਏ ਤਾਂ ਕੋਈ ਪੁੱਛਣ ਵੀ ਨੀ ਆਉਂਦਾ…
ਐਮੀ ਕੀ ਮਾਣ ਕਰਨਾ ਏ ਜਿੰਦਗੀ ਦਾ ..ਗਿਣਤੀ ਦੇ ਸਵਾਸ ਹੁੰਦੇ ਨੇ … ਕਿਸਮਤ ਵਾਲੇ ਹੁੰਦੇ ਨੇ ਓਹ ਲੋਕ ਜੋ Continue Reading..
Your email address will not be published. Required fields are marked *
Comment *
Name *
Email *