ਕੁਝ ਪਲ ਦਿਲ ਚ ਅਜਿਹੇ ਵਸ ਜਾਂਦੇ ਨੇ ਜਿਨ੍ਹਾਂ ਨੂੰ ਚਾਹ ਕੇ ਵੀ ਭੁੱਲ ਨਹੀਂ ਸਕਦੇ
ਸ਼ੁਕਰ ਆ ਰੱਬਾ ਐਨੇ ਦੁੱਖਾਂ ਵਿੱਚ ਵੀ ਹੱਸਦੇ ਆ, ਨਹੀਂ ਲੋਕ ਤਾਂ ਮਚਦੇ ਆ,ਵੀ ਕਿਉਂ ਵਸਦੇ ਆ।
“ਅੱਜ ਛੱਤ ਉਤੇ ਬੈਠ ਤਾਰੇ ਗਿਣਦਾ ਸੀ, ਰੱਬ ਜਿਹੜੇ ਪਾਏ ਫਾਸਲੇ ਓਨ੍ਹਾਂ ਨੂੰ ਮਿਣਦਾ ਸੀ।’
ਇਸ ਦਿਲ ਨੇ ਕਿਸੇ ਦਾ ਬੁਰਾ ਨੀ ਚਾਹਿਆ ਬਸ ਇਹੋ ਮੈਨੂੰ ਸਮਝਾਉਣਾ ਨਾ ਆਇਆ
ਵਾਹ ਸਾਈਆਂ ਹਮੇਸ਼ਾਂ ਜੋ ਮੰਗਿਏ ਉਹ ਤਾਂ ਨਹੀਂ ਦਿੰਦੇ ਬਦਲ ਕੇ ਜੋ ਦਿੰਦੇ ਹੋ ਉਹ ਤਾਂ ਸੋ ਗੁਣਾਂ ਚੰਗਾ ਹੁੰਦਾ Continue Reading..
ਕਲੇ ਰਹਿ ਗਏ, Silent ਬਹਿ ਗਏ, ਦੁੱਖ ਸੀ ਹੋਰਾਂ ਦੇ, ਪਰ ਇੱਕਲੇ ਹੀ ਸਹਿ ਗਏ।
ਹਵਾਵਾਂ ‘ਚ ਕਿਉਂ ਨਈਂ ਤੂੰ ਲਿਖਦਾ ਮੁਹੱਬਤ ਤੂੰ ਸ਼ਾਇਰ ਏਂ ਫਿਰ ਏਨਾ ਮਜ਼ਬੂਰ ਕਿਉਂ ਹੈਂ, – ਸੁਰਜੀਤ ਪਾਤਰ
ਬਹੁਤੇ ਮਿੱਠਿਆਂ ਤੋਂ ਬਚੀ ਸੱਜਣਾ ਏ ਦੁਨੀਆਂ ਮਤਲਬ ਦੀ ਖਹਿਰਾ ✍️
ਮਹਿੰਗਾਈ ਨੇ ਕੱਡਾਈ ਹੋਈ ਏ ਲੋਕਾ ਦੀ ਚੀਕ ਤੂੰ ਮੋਦੀਆ ਘੁੰਮਣ ਨੂੰ ਤਿਆਰ ਰਹਿੰਦਾ ਏ ਹਰ ਵੀਕ
Your email address will not be published. Required fields are marked *
Comment *
Name *
Email *