ਕੁਝ ਗੱਲਾਂ ਉਦੋਂ ਤੱਕ ਸਮਝ ਨਹੀ ਆਉਦੀਆਂ ਜਦ ਤੱਕ ਖੁਦ ਤੇ ਨਾਂ ਗੁਜਰੇ
ਆਪਣੇ ਅੰਦਰੋਂ ਹੰਕਾਰ ਨੂੰ ਕੱਢ ਕੇ ਖੁਦ ਨੂੰ ਹਲਕਾ ਕਰੋ ਕਿਉਕਿ ਉੱਚਾ ਉਹ ਹੀ ਉਠਦਾ ਹੈ ਜੋ ਹਲਕਾ ਹੁੰਦਾ ਹੈ
ਗੁਣ ਭਾਵੇ ਦੁਸਮਣ ਦੇ ਵੀ ਹੋਣ,ਅਪਣਾ ਲੳ .. ਔਗੁਣ ਭਾਵੇ ਗੁਰੂ ਦੇ ਵੀ ਹੋਣ ,ਤਿਆਗ ਦਿਉ
ਜਿੰਨਾ ਨੂੰ ਖੁਦ ਇਤਬਾਰ ਹੋਵੇ ਉਹ.. ਹਰ ਇੱਕ ਨਾਲ ਸੋਚ ਵਿਚਾਰ ਨੀ ਕਰਦੇ..
ਕਰਗੀ ਦਿਲ ਤੇਰੇ ਨਾਮ ਮੈ ਦੁਨੀਆਂ ਭੁੱਲ ਬੈਠੀ, ਨਾ ਦਿਨ ਚੇਤੇ ਨਾ ਸ਼ਾਮ ਬਸ ਤੇਰੇ ਤੇ ਡੁੱਲ ਬੈਠੀ
ਕਾਸ਼ ਓਹ ਸਵੇਰੇ ਉਠੇ ਤੇ ਮੇਰੇ ਨਾਲ ਲੜ੍ਹਣ ਆਵੇ ਕੇ ਤੂੰ ਕੌਣ ਹੁੰਦਾ ਏਂ ਮੈਨੂੰ ਸੁਪਨਿਆਂ ਚ ਸਤਾਉਣ ਵਾਲਾ
ਤੇਰੀ ਯਾਦ ਨੇ Government Office ਬਣਾਤਾ ਮੇਰੇ ਦਿਲ ਨੂੰ,, ਜਿਹੜਾ ਨਾਂ ਕੋਈ ਗੱਲ ਸੁਣਦਾ, ਨਾਂ ਕੋਈ ਕੰਮ ਕਰਦਾ,,
ਉਮਰ ਮੁੱਕੀ ਗਿਣਤੀ ਨਾ ਮੁੱਕੀ ਤਾਰਿਆਂ ਦਾ ਕੀ ਕਰੀਏ ਮਾਹੀਂ ਵੇ ਤੇਰੇ ਲਾਰਿਆਂ ਦਾ ਕੀ ਕਰੀਏ…..
ਜਲਦਬਾਜ਼ੀ ਚ ਨਾ ਲਈਏ ਕਦੇ ਕੋਈ ਫ਼ੈਸਲਾ ਪਿੱਛੋਂ ਪਛਤਾਵਾ ਪੱਲੇ ਰਹਿ ਜਾਂਦਾ
Your email address will not be published. Required fields are marked *
Comment *
Name *
Email *