Ajj Koi Nva Jakham Nhi Ditta Ohne, Koi Pta Kro Oh Thik Tan Hai Na
ਕੀ ਪਤਾ ਨੈੱਟਵਰਕ ਕਦੋਂ ਉਡ ਜਾਵੇ ਨੀ ਕੀ ਫਾਇਦਾ ਏ ਨੈਟ ਤੇ ਲਾਈ ਯਾਰੀ ਦਾ
ਐਨੇ ਗੁਨਾਹ ਨਾ ਕਰਿਆ ਕਰ ਦਿਲਾ… ਜੇ ਓਹ ਖਫ਼ਾ ਹੋ ਜਾਵੇ…ਤਾਂ ਸਕੂਨ ਦੀ ਮੌਤ ਵੀ ਨਹੀਂ ਮਿਲਦੀ…
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ.. ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.
ਬਾਹਾਂ ਵਿੱਚ ਆਵਾਂ ਰੂਹ ਰੱਬ ਨਾਲ ਮਿਲਦੀ… ਸੱਚ ਜਾਣੀ ਮਾਹੀਆ ਜਿੰਦ ਤੇਰੇ ਨਾਲ ਖਿਲਦੀ…
ਬਚਾਉਣ ਵਾਲੇ ਕੱਚ ਵਰਗੇ ਰਿਸ਼ਤਿਆਂ ਨੂੰ ਵੀ ਬਚਾ ਲੈਂਦੇ ਨੇਂ,,,,,!!
ਸਾਡੀ ਖੁਸ਼ੀ ਹਮੇਸ਼ਾ ਕੱਚ ਵਰਗੀ ਹੁੰਦੀ ਹੈ। ੲਿਸੇ ਲੲੀ ਲੋਕਾ ਦੇ ਜਲਦੀ ਚੁੱਭ ਜਾਂਦੀ ਹੈ
ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ, . . ਪਰ ਸਿਆਣਿਆਂ ਸੱਚ ਕਿਹਾ, . . ਚੀਜ਼ਾਂ ਦੇ ਭਾਅ Continue Reading..
Oho hanjua da mul ki paunge, jina yaar da mul kde paya ni!!
Your email address will not be published. Required fields are marked *
Comment *
Name *
Email *