ਜਿਸ ਚੰਨ ਦੇ ਲੱਖਾਂ ਦੀਵਾਨੇ ਹੋਣ, ਉਹ ਕੀ ਮਹਿਸੂਸ ਕਰੂ ਇੱਕ ਤਾਰੇ ਦੀ ਕਮੀ ਨੂੰ
ਵੇ ਹੁਣ try ਨਾ ਕਰੀ ਤੈਥੋਂ dilo 💝ਕੱਢੀ ਵੀ ਨੀ ਜਾਣੀ, ਮੈਂ ਰੌਲੇ ਦੀ ਜ਼ਮੀਨ ਵਰਗੀ ਤੇਰੇ ਤੋਂ ਛੱਡੀ ਵੀ Continue Reading..
ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ, ਉਹੀ ਰਾਂਹੀ ਕੰਡੇ ਵਿਛਾਉਣ ਲੱਗ ਪਏ .
ਸਜਣਾ ਗਲਤੀ ਸਾਡੀ ਸੀ ਤਾਹੀ ਤਾਂ ਦੂਰੀਆਂ ਪੇ ਗਈਆ 😒😒
ਜਿਨ੍ਹਾ ਮਰਦੀ ਆ ਮੇਰੇ ਤੇ, ਉਨ੍ਹਾਂ ਮੈਂ ਵੀ ਤਾਂ ਮਰਦਾ ਆ ਭਾਵੇਂ ਨਵਾਂ ਨਵਾਂ ਪਿਆਰ ਸੋਹਣੀਏ, ਪੂਰੀ ਕਦਰ ਮੈ ਕਰਦਾ Continue Reading..
ਸੂਟਾਂ ਚੁੰਨੀਆਂ ਦੇ ਨਾਲ ਛੱਡ ਮੈਚਿੰਗ ਮਿਲਾੳੁਣੀ, ਵੇ ਤੂੰ ਦਿਲ ਨਾਲ ਦਿਲ ਨੂੰ ਮਿਲਾ ਝੱਲਿਆ..
ਦੁੱਖਦੀ ਰੱਗ ਤੇ ਹੱਥ ਧਰਦੇ ਲੋਕੀਂ ਦੇਖ ਝੜਾਈ ਅੱਜ ਕੱਲ ਸੜਦੇ ਲੋਕੀਂ
ਬੀਬਾ ਮਾਰ ਨਾ ਟਰਾਈਆਂ ਕੱਲੇ ਰਹਿਣ ਦੇ … ਨੀ ਸਾਨੂੰ ਲੇਖਾਂ ਵਾਲੀ ਐਸ਼ ਲੁੱਟ ਲੈਣ ਦੇ
ਬਾਰਿਸ ਤੋ ਬਾਦ ਤਾਰ ਤੇ ਟੰਗੀ ਅਾਖਰੀ ਬੂੰਦ ਤੋ ਪੁੱਛਣਾ …ਕੀ ਹੁੰਦਾ ਹੈ ੲਿਕੱਲਾਪਣ
I would like these Shayari
Your email address will not be published. Required fields are marked *
Comment *
Name *
Email *
I would like these Shayari